ਮਸ਼ਹੂਰ ਨਿਊਜ਼ ਐਂਕਰ ਰੋਹਿਤ ਸਰਦਾਨਾ ਦੀ ਵੀ ਕੋਰੋਨਾ ਕਾਰਨ ਮੌਤ ਹੋਣ ਦੀ ਖਬਰ ਹੈ। ਰੋਹਿਤ ਸਰਦਾਨਾ ਪਹਿਲਾ ਲੰਬੇ ਸਮੇਂ ਤੱਕ ਜ਼ੀ ਨਿਊਜ਼ ਵਿੱਚ ਐਂਕਰ ਰਹੇ ਸਨ ਤੇ ਹੁਣ ਅੱਜ ਤੱਕ ਨਿਊਜ਼ ਚੈਨਲ ਵਿੱਚ ਐਂਕਰ ਦੇ ਤੌਰ ਤੇ ਕੰਮ ਕਰ ਰਹੇ ਸੀ।
ਰੋਹਿਤ ਸਰਦਾਨਾ, ਜੋ ਲੰਬੇ ਸਮੇਂ ਤੋਂ ਟੀਵੀ ਮੀਡੀਆ ਦਾ ਇੱਕ ਵੱਡਾ ਚਿਹਰਾ ਰਹੇ ਹਨ। ਸਾਲ 2018 ਵਿੱਚ ਹੀ ਰੋਹਿਤ ਸਰਦਾਨਾ ਨੂੰ ਗਣੇਸ਼ ਸ਼ੰਕਰ ਵਿਦਿਆਰਥੀ ਅਵਾਰਡ ਦਿੱਤਾ ਗਿਆ ਸੀ। ਪੱਤਰਕਾਰ ਤੇ ਸਿਆਸੀ ਹਸਤੀਆਂ ਰੋਹਿਤ ਸਰਦਾਨਾ ਨੂੰ ਟਵਿੱਟਰ ‘ਤੇ ਸ਼ਰਧਾਂਜਲੀ ਭੇਟ ਕਰ ਰਿਹੇ ਹਨ।।
ਮਸ਼ਹੂਰ ਟੀ ਵੀ ਐਂਕਰ ਰੋਹਿਤ ਸਰਦਾਨਾ ਦੀ ਕੋਵਿਡ ਨਾਲ ਮੌਤ
