ਸਾਰੇ ਧਾਰਮਿਕ ਸਥਾਨ ਸ਼ਾਮ 6 ਵਜੇ ਹੋਣਗੇ ਬੰਦ।
ਵਿਆਹ ਸਮਾਗਮ, ਅੰਤਿਮ ਅਰਦਾਸ ਵਿੱਚ ਸਿਰਫ ਦੱਸ ਬੰਦ ਹੋ ਸਕਣਗੇ ਸਾਮਲ।
ਸਾਰੇ ਰੇਹੜੀ ਚਾਲਕ ਤੇ ਰਿਕਸ਼ਾ ਚਾਲਕ ਦਾ ਹੋਵੇਗਾ RT-PCR
ਚਾਰ ਪਹੀਆ ਵਾਹਨ ਕਾਰ ਤੇ ਟੈਕਸੀ ਵਿੱਚ ਸਿਰਫ ਦੋ ਸਵਾਰੀਆਂ ਹੀ ਬੈਠ ਸਕਣ ਦੇ ਹੁਕਮ ਹਨ।
ਸਾਰੇ ਸਰਕਾਰੀ ਦਫਤਰ ਤੇ ਬੈਂਕਾਂ ਵਿੱਚ 50 ਪ੍ਰਤੀਸਤ ਕਰਮਚਾਰੀ ਹੀ ਕੰਮ ਕਰ ਸਕਣਗੇ।
ਦੂਸਰੇ ਸੂਬਿਆਂ ਤੋ ਆਉਣ ਵਾਲ਼ਿਆਂ ਨੂੰ ਦਿਖਾਉਣੀ ਹੋਵੇਗੀ ਨੇਗਟਿਵ ਰਿਪੋਰਟ।
15 ਮਈ ਤੱਕ ਗ਼ੈਰ ਜ਼ਰੂਰੀ ਦੁਕਾਨਾਂ ਵੀ ਬੰਦ ਰੱਖਣ ਦੇ ਹੁਕਮ ਹਨ।
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਬਾਅਦ ਪੰਜਾਬ ਵਿੱਚ 15 ਮਈ ਤੱਕ ਹੋਰ ਸਖ਼ਤੀ।
