Latest ਪੰਜਾਬ

ਕਮੇਡੀਅਨ sugandha mishra ਤੇ ਫਗਵਾੜਾ ਵਿੱਚ ਕੋਰੋਨਾ ਨਿਯਮਾਂ ਤੋੜਨ ਦਾ ਮਾਮਲਾ ਦਰਜ।

ਫਗਵਾੜਾ ਤੋ ਇੱਕ ਵਾਰ ਫਿਰ ਵੱਡੀ ਖ਼ਬਰ ਹੈ ਫਗਵਾੜਾ ਪੁਲਿਸ ਨੇ ਕਮੇਡੀ ਕਲਾਕਾਰ sugandha mishra ਤੇ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਬੀਤੇ ਦਿਨੀਂ ਸੁਗੰਧ ਮਿਸ਼ਰਾ ਦੇ ਵਿਆਹ ਦਾ ਸਮਾਗਮ ਕਲੱਬ ਕਬਾਨਾ ਵਿੱਚ ਕੀਤਾ ਗਿਆ ਸੀ ਜਿਸਦੀ ਇੱਕ ਵੀਡਿੳ ਵਾਇਰਲ ਹੋਈ ਸੀ। ਵਿਆਹ ਵਿੱਚ ਸਰਕਾਰ ਦੀਆ ਕੋਰੋਨਾ ਗਾਇਡਲਾਇਨ ਨੂੰ ਲੈ ਪਾਲਣ ਨਾ ਕਰਦੇ ਹੋਏ ਭੀੜ ਇਕੱਠੀ ਕੀਤੀ ਗਈ ਸੀ।
ਜਿਸ ਦੇ ਚੱਲਦੇ ਫਗਵਾੜਾ ਪੁਲਿਸ ਨੇ ਸੁਗੰਦ ਮਿਸ਼ਰਾ ਤੇ ਮਾਮਲਾ ਦਰਜ ਕੀਤਾ ਹੈ।

Leave a Comment

Your email address will not be published.

You may also like

Skip to toolbar