ਫਗਵਾੜਾ ਤੋ ਇੱਕ ਵਾਰ ਫਿਰ ਵੱਡੀ ਖ਼ਬਰ ਹੈ ਫਗਵਾੜਾ ਪੁਲਿਸ ਨੇ ਕਮੇਡੀ ਕਲਾਕਾਰ sugandha mishra ਤੇ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਬੀਤੇ ਦਿਨੀਂ sugandha mishra ਦੇ ਵਿਆਹ ਦਾ ਸਮਾਗਮ ਕਲੱਬ ਕਬਾਨਾ ਵਿੱਚ ਕੀਤਾ ਗਿਆ ਸੀ ਜਿਸਦੀ ਇੱਕ ਵੀਡਿੳ ਵਾਇਰਲ ਹੋਈ ਸੀ। ਵਿਆਹ ਵਿੱਚ ਸਰਕਾਰ ਦੀਆ ਕੋਰੋਨਾ ਗਾਇਡਲਾਇਨ ਨੂੰ ਲੈ ਪਾਲਣ ਨਾ ਕਰਦੇ ਹੋਏ ਭੀੜ ਇਕੱਠੀ ਕੀਤੀ ਗਈ ਸੀ।
ਜਿਸ ਦੇ ਚੱਲਦੇ ਫਗਵਾੜਾ ਪੁਲਿਸ ਨੇ sugandha mishra ਤੇ ਮਾਮਲਾ ਦਰਜ ਕੀਤਾ ਹੈ। ਉਸ ਦੇ ਨਾਲ ਉਸ ਦੇ ਪਤੀ ਕੇਮਡੀਅਨ ਸੁਕੇਤ ਭੋਸਲੇ ਅਤੇ ਕਲੱਬ ਕਬਾਨਾ ਦੇ ਪ੍ਰਬੰਧਕਾ ਤੇ ਥਾਣਾ ਸਦਰ ਫਗਵਾੜਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
