ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ ਸਟੈਂਡ ਸਪੱਸ਼ਟ ਹੋ ਗਿਆ ਹੈ। ਪ੍ਰਨੀਤ ਕੌਰ ਨੇ ਆਪਣੇ ਟਵਿੱਟਰ ਹੈਂਡਲ ‘ਤੇ 2022 ਲਈ ਕੈਪਟਨ ਦਾ ਪੋਸਟਰ, ਇੱਕ ਨਵੀਂ ਤਸਵੀਰ ਪਾਈ ਹੈ।
ਪ੍ਰਨੀਤ ਕੌਰ ਨੇ Twitter ਹੈਂਡਲ ‘ਤੇ ਕੈਪਟਨ ਫਾਰ 2022 ਦਾ ਲਗਾਇਆ ਪੋਸਟਰ