ਬਠਿੰਡਾ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਜੇਲ ‘ਚ ਗੈਂਗਸਟਰ ਨੇ CRPF ਜਵਾਨਾਂ ‘ਤੇ ਹਮਲਾ ਕੀਤਾ। ਜੇਲ ‘ਚ ਡਿਊਟੀ ‘ਤੇ ਮੌਜੂਦ ਸੀਆਰਪੀਐੱਫ (CRPF) ਦੇ ਜਵਾਨਾਂ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਗੈਂਗਸਟਰ ਰਾਜਵੀਰ ਗੈਸਟਰ ਦਿਲਪ੍ਰੀਤ ਤੇ ਉਸ ਦੇ ਸਾਥੀ ਨੇ ਹਮਲਾ ਕੀਤਾ।
Breaking News- ਬਠਿੰਡਾ ਜ਼ੇਲ੍ਹ ‘ਚ ਗੈਂਗਸਟਰ ਨੇ CRPF ਜਵਾਨਾਂ ‘ਤੇ ਕੀਤਾ ਹਮਲਾ
