ਚੇਨਈ ਸ਼ਹਿਰ ’ਚ ਕਈ ਥਾਵਾਂ ’ਤੇ ਮੋਲ੍ਹੇਧਾਰ ਮੀਂਹ ਤੋਂ ਬਾਅਦ ਕਰੰਟ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਅੰਨਾ ਨਾਗਾਟੋ ਇਲਾਕੇ ’ਚ ਵੀ.ਆਰ. ਮਾਲ ਦੀ ਛੱਤ ਦਾ ਇਕ ਹਿੱਸਾ ਵੀ ਟੁੱਟ ਕੇ ਡਿੱਗ ਗਿਆ। ਮੀਂਹ ਦੇ ਚਲਦੇ ਸੜਕਾਂ ਅਤੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ ਹੈ।
ਸੜਕਾਂ ’ਤੇ ਪਾਣੀ ਭਰਨ ਤੋਂ ਬਾਅਦ ਮਾਊਂਟ ਰੋਡ ਸਮੇਤ ਕਈ ਇਲਾਕਿਆਂ ’ਚ ਘੰਟਿਆਂ ਤਕ ਟ੍ਰੈਫਿਕ ਜਾਮ ਰਿਹਾ। ਭਾਰੀ ਮੀਂਹ ਚੇਮਬ੍ਰਾਮਬੱਕਮ ਡੈਮ ਤੋਂ 1000 ਕਿਊਸੇਟ ਪਾਣੀ ਵੀ ਛੱਡਿਆ ਗਿਆ ਹੈ ਜਿਸ ਤੋਂ ਬਾਅਦ ਚੇਨਣੀ ’ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
Tamil Nadu: Heavy rainfall causes waterlogging & traffic congestion in several areas of capital Chennai; visuals from Jemini bridge and Valluvar Kottam
— ANI (@ANI) December 30, 2021
A red alert has been sounded in Chennai & surrounding districts of Kanchipuram, Thiruvallur, & Chinglepet, as per State Govt pic.twitter.com/DpMqiN8Se1