ਭਾਰਤ ਵਿੱਚ ਵਿਆਹ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਅਸੀਂ ਇੱਕ ਅਜਿਹੇ ਰਾਸ਼ਟਰ ਵਿੱਚ ਹਾਂ , ਜੋ ਵਿਆਹ ਦੀ ਮਜ਼ਬੂਤ ਨੀਂਹ ਉੱਤੇ ਮਾਣ ਮਹਿਸੂਸ ਕਰਦਾ ਹੈ। ਅਦਾਲਤ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਕਿਸੇ ਵੀ ਧਿਰ ਦੁਆਰਾ ਬਿਮਾਰੀ ਨੂੰ ਛੁਪਾਉਣਾ ਧੋਖਾਧੜੀ ਹੈ ਅਤੇ ਇਹ ਵਿਆਹ ਨੂੰ ਰੱਦ ਕਰਨ ਦਾ ਕਾਰਨ ਬਣਦਾ ਹੈ। ਅਦਾਲਤ ਨੇ ਫੈਮਿਲੀ ਕੋਰਟ ਦੇ ਹੁਕਮਾਂ ਨੂੰ ਰੱਦ ਕਰਦਿਆਂ ਇੱਕ ਵਿਅਕਤੀ ਦੇ ਵਿਆਹ ਨੂੰ ਰੱਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ।
ਵਿਆਹ ਤੋਂ ਪਹਿਲਾਂ ਬੀਮਾਰੀ ਨੂੰ ਲੁਕਾਉਣ ਤੇ ਹੋ ਸਕਦਾ- ਹਾਈਕੋਰਟ
