ਇੱਕ ਸਮਾਰਟਫੋਨ ਤੇ ਫ੍ਰੀ ਵਾਈ-ਫਾਈ ਨਾਲ ਰੇਲਵੇ ਸਟੇਸ਼ਨ ‘ਤੇ ਕੰਮ ਕਰਨ ਵਾਲੇ ਇੱਕ ਕੁੱਲੀ ਨੇ ਸਿਵਲ ਸਰਵਿਸਸ ਦਾ ਪੇਪਰ ਕਲੀਅਰ ਕਰ ਲਿਆ ਹੈ। ਜੀ ਹਾਂ, ਘੱਟ ਸੁਵਿਧਾਵਾਂ ਹੋਣ ਦੇ ਬਾਵਜੂਦ ਇਸ ਕੂਲੀ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ। ਸ਼੍ਰੀਨਾਥ ਕੇ, ਕੇਰਲਾ ਦੇ ਰੇਲਵੇ ਸਟੇਸ਼ਨ ‘ਤੇ ਕੰਮ ਕਰਨ ਵਾਲਾ ਕੂਲੀ ਹੈ ਜਿਸ ਦੇ ਫ੍ਰੀ ਵਾਈ ਫਾਈ ਦੇ ਸਹਾਰੇ ਪਹਿਲਾਂ ਸਟੇਟ ਸਰਵਿਸਸ ਤੇ ਫਿਰ ਯੁਪੀਐਸਸੀ ਸਿਵਲ ਸਰਵਿਸਸ ਦਾ ਪੇਪਰ ਕਲੀਅਰ ਕਰ ਦਿੱਤਾ।
ਸਮਾਰਟਫੋਨ ਤੇ ਫ੍ਰੀ ਵਾਈ-ਫਾਈ ਨਾਲ ਰੇਲਵੇ ਸਟੇਸ਼ਨ ਦਾ ਕੁੱਲੀ ਬਣਿਆ ਵੱਡਾ ਅਫਸਰ
