Latest ਅਪਰਾਧ ਦੇਸ਼ ਪੰਜਾਬ

ਬੈਂਸ ਦੇ ਸਮਰਥਕਾਂ ਦੀ ਗੁੰਡਾਗਰਦੀ,ਭੰਨ ਦਿੱਤਾ ਕਮਲਜੀਤ ਕੜਵੱਲ ਦਾ ਦਫ਼ਤਰ

ਹਲਕਾ ਆਤਮ ਨਗਰ ਦੇ ਵਾਰਡ ਨੰਬਰ 38 ਵਿਚ ਅੱਜ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਸਮਰਥਕਾਂ ਵਿਚਾਲੇ ਲੜਾਈ ਦੌਰਾਨ ਗੋਲੀ ਚੱਲਣ ਕਾਰਨ ਉਥੇ ਦਹਿਸ਼ਤ ਫੈਲ ਗਈ । ਬੈਂਸ ਸਮਰਥਕਾਂ ਵਲੋਂ ਕੜਵਲ ਸਮਰਥਕ ਨੋਨੀ ਦੇ ਦਫ਼ਤਰ ਦੀ ਬੁਰੀ ਤਰ੍ਹਾਂ ਨਾਲ ਭੰਨ ਤੋੜ ਕੀਤੀ ਗਈ । ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ । ਲੜਾਈ ਵਿਚ ਅੱਧੀ ਦਰਜਨ ਕਾਰਾਂ ਦੀ ਵੀ ਭੰਨਤੋੜ ਕੀਤੀ ਗਈ ਹੈ ।

Leave a Comment

Your email address will not be published.

You may also like

Skip to toolbar