Latest ਅਪਰਾਧ ਪੰਜਾਬ ਰਾਜਨੀਤਿਕ

ਗ੍ਰੇਟ ਖਲੀ ਦੀ ਟੋਲ ਪਲਾਜ਼ਾ ‘ਤੇ ਗੁੰਡਾਗਰਦੀ, ਟੋਲ ਕਰਮੀ ਦੇ ਜੜਿਆ ਥੱਪੜ

Toll Plaza ‘ਤੇ ਗ੍ਰੇਟ ਖਲੀ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਟੋਲ ਕਰਮੀਆਂ ਨਾਲ ਖਾਲੀ ਉਸ ਵੇਲੇ ਹੱਥੋਪਾਈ ‘ਤੇ ਉਤਰ ਆਈ ਜਦੋਂ ਟੋਲ ਕਰਮੀਆਂ ਨੇ ਉਸ ਤੋਂ ਕਾਰਡ ਮੰਗਿਆ ‘ਤਾਂ ਖਾਲੀ ਦਾ ਪਾਰਾ ਚੜ੍ਹ ਗਿਆ। ਖਲੀ ਦਾ ਹੱਥੋਪਾਈ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਵੀਡੀਓ ‘ਚ ਸਾਫ ਵੇਖਿਆ ਜਾ ਸਕਦਾ ਹੈ ਕਿ WWE ਦੇ ਫੇਮਸ ਪਹਿਲਵਾਨ ਦਲੀਪ ਰਾਣਾ ਯਾਨੀ ਦ ਗ੍ਰੇਟ ਖਲੀ ਦੀ ਟੋਲ ਵਰਕਰਾਂ ਨਾਲ ਝੜਪ ਹੋ ਗਈ। ਹੁਣ ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਹੈ। ਜਿਸ ‘ਚ ਖਲੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟੋਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਇੱਕ ਕਰਮਚਾਰੀ ਨੇ ਉਨ੍ਹਾਂ ਨੂੰ ਆਈਡੀ ਕਾਰਡ ਦਿਖਾਉਣ ਲਈ ਕਿਹਾ ਸੀ। ਜਿਸ ‘ਤੇ ਖਲੀ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਨਾਲ ਲੱਗਦੇ ਹੀ ਟੋਲ ਕਰਮੀ ਦੇ ਥੱਪੜ ਜੜ ਦਿੱਤਾ। 

Leave a Comment

Your email address will not be published.

You may also like

Skip to toolbar