ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ    ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ    ਸ਼੍ਰੋਮਣੀ ਅਕਾਲੀ ਦਲ ਵੱਲੌਂ ਕੋਰ ਕਮੇਟੀ ਦੀ ਪਹਿਲੀ ਸੂਚੀ ਦਾ ਐਲਾਨ, ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ    ਗੁਰਪ੍ਰੀਤ ਸਿੰਘ ਵਿਰਕ ਨੇ ਪਟਿਆਲਾ ਮੁੱਖ ਦਫ਼ਤਰ PRTC ਦੇ ਡਾਇਰੈਕਟਰ ਵਜੋਂ ਅਹੁਦਾ ਸਾਂਭਿਆ    NIA ਵੱਲੋਂ ਪੰਜਾਬ ਸਮੇਤ ਵੱਖ-ਵੱਖ 18 ਥਾਵਾਂ 'ਤੇ ਛਾਪੇਮਾਰੀ, ਜਾਣੋ ਪੂਰਾ ਮਾਮਲਾ    ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ   
ਤਿਉਹਾਰਾਂ ਤੋਂ ਬਾਅਦ ਸਸਤੀ ਹੋਈ ਹਵਾਈ ਯਾਤਰਾ, ਜਾਣੋ ਕਿਵੇਂ ਹੋਵੇਗੀ ਬੁਕਿੰਗ
November 12, 2024
Cheap-Air-Travel-After-Festiviti

Admin / Business

ਲਾਈਵ ਪੰਜਾਬੀ ਟੀਵੀ ਬਿਊਰੋ : ਏਅਰ ਇੰਡੀਆ ਐਕਸਪ੍ਰੈਸ ਯਾਤਰੀਆਂ ਨੂੰ ਸਸਤੀਆਂ ਉਡਾਣਾਂ ਪ੍ਰਦਾਨ ਕਰਨ ਲਈ ਫਲੈਸ਼ ਸੇਲ ਲੈ ਕੇ ਆਈ ਹੈ। ਜਿਸ ਵਿਚ ਸਿਰਫ 1599 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਫਲਾਈਟ ਬੁੱਕ ਕਰਦੇ ਹਨ। ਇਸ ਪੇਸ਼ਕਸ਼ ਵਿਚ ਤੁਹਾਨੂੰ ਬੁਕਿੰਗ ਦੀਆਂ ਸਾਰੀਆਂ ਪ੍ਰਮੁੱਖ ਥਾਵਾਂ ਲਈ ਫਲਾਈਟ ਟਿਕਟਾਂ ਮਿਲਣਗੀਆਂ। ਯਾਤਰੀਆਂ ਲਈ ਇਹ ਫਲੈਸ਼ ਸੇਲ 13 ਨਵੰਬਰ 2024 ਤੱਕ ਬੁਕਿੰਗ ਲਈ ਖੁੱਲ੍ਹੀ ਹੈ। ਇਸ ਵਿਚ ਤੁਸੀਂ 19 ਨਵੰਬਰ 2024 ਤੋਂ 30 ਅਪ੍ਰੈਲ 2025 ਤੱਕ ਯਾਤਰਾ ਲਈ ਟਿਕਟਾਂ ਬੁੱਕ ਕਰਵਾ ਸਕਦੇ ਹੋ।

Cheap Air Travel After Festivities Know How To Book

local advertisement banners
Comments


Recommended News
Popular Posts
Just Now