Delhi news: ਰੋਹਿਣੀ ਦੇ ਸ਼ਾਹਬਾਦ ਡਾਇਰੀ ਇਲਾਕੇ ‘ਚ ਲੱਗੀ ਭਿਆਨਕ, 130 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ
February 19, 2024
raghuvanshi /
ਨੈਸ਼ਨਲ ਡੈਸਕ: ਦਿੱਲੀ ਦੇ ਰੋਹਿਣੀ ਦੇ ਸ਼ਾਹਬਾਦ ਡਾਇਰੀ ਇਲਾਕੇ ‘ਚ ਭਿਆਨਕ ਅੱਗ ਲੱਗਣ ਕਾਰਨ 130 ਤੋਂ ਵੱਧ ਝੁੱਗੀਆਂ ਸੜ ਗਈਆਂ। ਦਿੱਲੀ ਫਾਇਰ ਸਰਵਿਸਿਜ਼ ਦੇ ਅਨੁਸਾਰ, ਕੁੱਲ 15 ਫਾਇਰ ਟੈਂਡਰ ਘਟਨਾ ਸਥਾਨ ‘ਤੇ ਪਹੁੰਚ ਗਏ ਹਨ।ਬੀਤੀ ਐਤਵਾਰ ਰਾਤ ਕਰੀਬ 10 ਵਜੇ ਸ਼ਾਹਬਾਦ ਡੇਅਰੀ ਇਲਾਕੇ ‘ਚ ਅੱਗ ਲੱਗਣ ਦੀ ਸੂਚਨਾ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦਿੱਲੀ ਦੇ ਰੋਹਿਣੀ ਦੇ ਸੈਕਟਰ 28 ਸਥਿਤ ਹਨੂੰਮਾਨ ਮੰਦਰ ਦੇ ਪਿੱਛੇ ਵਾਪਰੀ ਹੈ। ਮੌਕੇ ‘ਤੇ 15 ਫਾਇਰ ਟੈਂਡਰ ਭੇਜੇ ਗਏ ਹਨ। ਅਜੇ ਤੱਕ ਕਿਸੇ ਜਾਨੀ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
Live punjabi tv
Comments
Recommended News
Popular Posts
Just Now