ਆਮ ਆਦਮੀ ਪਾਰਟੀ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਤੱਕ ਆਰਾਮ ਨਾਲ ਨਹੀਂ ਬੈਠੇਗੀ: ਲਾਲਜੀਤ ਸਿੰਘ ਭੁੱਲਰ    ਮਾਊਂਟ ਐਲਬਰਸ 'ਤੇ ਚੜ੍ਹਾਈ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ ਤੇਗਬੀਰ ਸਿੰਘ    ਜੀ.ਐਸ. ਬਾਲੀ ਪੰਜਾਬ ਕਾਂਗਰਸ 'ਚ ਹੋਏ ਸ਼ਾਮਲ, ਰਾਜਾ ਵੜਿੰਗ ਨੇ ਕੀਤਾ ਸਵਾਗਤ    ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਪਾਤੜਾਂ ਚੌਕੀ ਦਾ ਹੌਲਦਾਰ ਕਾਬੂ    ਪੰਜਾਬ ਵਿਜੀਲੈਂਸ ਬਿਊਰੋ ਦਾ ਦਾਅਵਾ, ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਬਿਕਰਮ ਮਜੀਠੀਆ    ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਹਿਮਾਚਲ ਲੈ ਕੇ ਹੋਈ ਰਵਾਨਾ    ਹੁਣ ਸੌਖੀ ਨਹੀਂ ਮਿਲੇਗੀ ਪੁਰਤਗਾਲ ਦੀ ਨੈਸ਼ਨਲਟੀ, 33 ਹਜ਼ਾਰ ਲੋਕਾਂ ਨੂੰ ਦੇਸ਼ ਨਿਕਾਲਾ ਦੇ ਹੁਕਮ ਜਾਰੀ    ਮੌਸਮ ਵਿਭਾਗ ਨੇ ਪੰਜਾਬ ਸਮੇਤ ਕਈਂ ਸੂਬਿਆਂ 'ਚ ਭਾਰੀ ਮੀਂਹ ਦੀ ਚੇਤਵਾਨੀ ਕੀਤੀ ਜਾਰੀ    ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ   
America Deported : ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਅਮਰੀਕੀ ਜਹਾਜ਼, ਕਿੰਨੇ ਹਨ ਪੰਜਾਬੀ? ਦੇਖੋ ਪੂਰੀ ਸੂਚੀ
February 5, 2025
America-Deported-American-Plane-

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਦਾ ਫੌਜੀ ਜਹਾਜ਼ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਪਹੁੰਚਿਆ। 104 ਭਾਰਤੀਆਂ ਵਿੱਚ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਨਾਗਰਿਕ ਜ਼ਿਆਦਾ ਹਨ। ਪੰਜਾਬ ਪੁਲਿਸ ਅਨੁਸਾਰ ਸੂਬੇ ਦੇ 30 ਨਾਗਰਿਕਾਂ ਨੂੰ ਅਮਰੀਕਾ ਤੋਂ ਭੇਜਿਆ ਗਿਆ ਹੈ। ਇਸ ਦੇ ਮੱਦੇਨਜ਼ਰ ਵੱਖ-ਵੱਖ ਜ਼ਿਲਿਆਂ ਦੀ ਪੁਲਿਸ ਹਵਾਈ ਅੱਡੇ 'ਤੇ ਪਹੁੰਚ ਗਈ।


ਦੱਸਣਯੋਗ ਕਿ ਡੋਨਾਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਇਹ ਪਹਿਲੀ ਕਾਰਵਾਈ ਹੈ। ਅਮਰੀਕੀ ਦੂਤਘਰ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਆਪਣੀ ਸਰਹੱਦ ਦੀ ਸੁਰੱਖਿਆ, ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤ ਕਰਨ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਨੂੰ ਲੈ ਕੇ ਸਖ਼ਤ ਹੈ।


ਪੰਜਾਬ ਦੇ ਲੋਕਾਂ ਦੀ ਸੂਚੀ


ਸੁਖਦੀਪ ਸਿੰਘ, ਲੱਲੀਆਂ, ਜਲੰਧਰ

ਰਮਨਦੀਪ ਸਿੰਘ, ਰਾਜਪੁਰਾ

ਜਸਵਿੰਦਰ ਸਿੰਘ, ਕਾਹਨਪੁਰਾ

ਰਾਕਿੰਦਰ ਸਿੰਘ, ਠੱਕਰਵਾਲ, ਹੁਸ਼ਿਆਰਪੁਰ

ਵਿਕਰਮਜੀਤ, ਡੋਗਰਾਂਵਾਲਾ

ਅਰਸ਼ਦੀਪ ਸਿੰਘ, ਮਾਨ ਕਾਇਣਾ

ਦਲੇਰ ਸਿੰਘ, ਸਲਾਮਪੁਰ, ਅੰਮ੍ਰਿਤਸਰ

ਮਨਪ੍ਰੀਤ ਸਿੰਘ, ਸਿੰਬਲ ਮਜਾਰਾ

ਗੁਰਪ੍ਰੀਤ ਸਿੰਘ, ਬਹਿਬਲ ਬਹਾਦਰ

ਹਰਵਿੰਦਰ ਸਿੰਘ, ਟਾਹਲੀ ਹੁਸ਼ਿਆਰਪੁਰ

ਰਾਜ ਸਿੰਘ, ਚਮਾਰੂ

ਮਨਦੀਪ ਸਿੰਘ ਚੋਹਲਾ ਸਾਹਿਬ, ਸ.

ਅਮਨ, ਬਰਿਆਰ

ਅਜੈਦੀਪ ਸਿੰਘ, ਅੰਮ੍ਰਿਤਸਰ ਕੈਂਟ।

ਪਰਦੀਪ ਸਿੰਘ, ਜਰੋਟ

ਅੰਮ੍ਰਿਤ ਸਿੰਘ, ਆਹੜੂ ਖੁਰਦ

ਸੁਖਪਾਲ ਸਿੰਘ, ਦਾਰਾਪੁਰ ਹੁਸ਼ਿਆਰਪੁਰ

ਹਰਪ੍ਰੀਤ ਸਿੰਘ, ਬਰਿਆਰ

ਦਵਿੰਦਰਜੀਤ, ਲਾਂਡਾ, ਜਲੰਧਰ

ਇੰਦਰਜੀਤ ਸਿੰਘ, ਦਿੜ੍ਹਬਾ

ਪਲਵਰੀ ਸਿੰਘ, ਜਲੰਧਰ ਛਾਉਣੀ।

ਨਵਜੋਤ ਸ਼ਰਮਾ, ਪਟਿਆਲਾ

ਸੁਖਜੀਤ ਕੌਰ, ਅੰਮ੍ਰਿਤਸਰ

ਜਸਪਾਲ ਸਿੰਘ, ਹਰਦੋਵਾਲ, ਗੁਰਦਾਸਪੁਰ

ਮੁਸਕਾਨ, ਜਗਰਾਉਂ

ਪ੍ਰਭਜੋਤ ਸਿੰਘ, ਭੁਲੱਥ

ਲਵਪ੍ਰੀਤ ਕੌਰ, ਭੁਲੱਥ

ਅਕਾਸ਼ਦੀਪ ਸਿੰਘ, ਰਾਜਾਤਾਲ

ਜਸਕਰਨ ਸਿੰਘ, ਸਲਾਰਪੁਰ ਜਲੰਧਰ

ਸਵੀਨ, ਲਾਰੋਆ

America Deported American Plane Carrying Indian Immigrants Arrives In Amritsar

local advertisement banners
Comments


Recommended News
Popular Posts
Just Now