Dog Bites ; ਭਾਰਤ 'ਚ ਕੁੱਤਿਆਂ ਦਾ ਵੱਢਣਾ ਬਣ ਚੁੱਕਾ ਹੈ 'ਮਹਾਮਾਰੀ', ਹਰ ਸਾਲ ਇੰਨੇ ਲੋਕ ਗੁਆਉਂਦੇ ਹਨ ਜਾਨ : ਅਧਿਐਨ    Himachal ਜਾਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ, ਮੰਤਰੀ Harjot Bains ਨੇ ਕੀਤਾ ਵੱਡਾ ਐਲਾਨ    Delhi Assembly Elections : ਔਰਤਾਂ ਨੂੰ 2100 ਰੁਪਏ ਸਮੇਤ ਕੇਜਰੀਵਾਲ ਨੇ ਕੀਤੇ 15 ਵਾਅਦੇ, 'ਆਪ' ਨੇ ਜਾਰੀ ਕੀਤਾ 15 ਗਾਰੰਟੀਆਂ ਵਾਲਾ ਮੈਨੀਫੈਸਟੋ     LPG ਨਾਲ ਭਰੇ ਟੈਂਕਰ 'ਚ ਧਮਾਕਾ, 6 ਲੋਕਾਂ ਦੀ ਦਰਦਨਾਕ ਮੌਤ, 31 ਜ਼ਖਮੀ, 20 ਘਰ ਤਬਾਹ    ਬਾਬਾ ਸਾਹਿਬ Ambedkar ਦੇ ਬੁੱਤ ਨੂੰ ਤੋੜਨਾ ਨਿੰਦਣਯੋਗ, ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ : Bhagwant Mann    Dr. Navdeep Sangha D.O. : ਡਾ. ਨਵਦੀਪ ਸੰਘਾ ਡੀਓ ਦਾ ਪੀਸਹੈਲਥ ਯੂਨਾਈਟਿਡ ਜਨਰਲ ਕੈਂਸਰ ਸੈਂਟਰ ਵੱਲੋਂ ਨਿੱਘਾ ਸਵਾਗਤ     Vicky Middukhera Murder Case : ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਹੋਵੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ    High Profile Sex Racket : ਮੈਸੂਰ ਦੇ ਇਕ ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਥਾਈਲੈਂਡ ਤੋਂ ਮੰਗਵਾਈਆਂ ਜਾ ਰਹੀਆਂ ਸੀ ਲੜਕੀਆਂ, 7 ਗ੍ਰਿਫਤਾਰ    ਭੀਮ ਰਾਓ Ambedkar ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਦੇ ਵਿਰੋਧ 'ਚ ਅੱਜ Amritsar ਬੰਦ, ਫਗਵਾੜਾ 'ਚ ਦੇਰ ਰਾਤ ਦਲਿਤ ਭਾਈਚਾਰਾ ਉਤਰਿਆ ਸੜਕਾਂ 'ਤੇ     Punjab 'ਚ ਇਕ ਵਾਰ ਫਿਰ ਗਰਮਾਈ ਸਿਆਸਤ, Congress ਨੂੰ ਲੱਗਾ ਵੱਡਾ ਝਟਕਾ, 6 ਕਾਂਗਰਸੀ ਆਗੂ 'AAP' 'ਚ ਸ਼ਾਮਲ   
China Dor's Fury : ਚਾਈਨਾ ਡੋਰ ਦਾ ਕਹਿਰ, ਗਲੀ 'ਚ ਖੇਡ ਰਹੇ 4 ਸਾਲ ਦੇ ਮਾਸੂਮ ਦਾ ਵੱਢਿਆ ਗਲਾ
November 19, 2024
China-dor-s-fury-4-year-old-inno

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਵਿਚ ਪੰਤਗਬਾਜ਼ੀ ਕਰਨ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦੇ ਚਾਈਨਾ ਡੋਰ ਦੇ ਕਾਰਨ ਹਾਦਸੇ ਵਾਪਰਨ ਦੇ ਸਮਾਚਾਰ ਮਿਲ ਰਹੇ ਹਨ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਜਿਸ ਨਾਲ ਇਕ 4 ਸਾਲ ਦਾ ਬੱਚਾ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ ਹੈ। ਖੰਨਾ ਦੇ ਮਾਤਾ ਰਾਣੀ ਇਲਾਕੇ ਵਿੱਚ ਰਹਿਣ ਵਾਲਾ 4 ਸਾਲਾ ਪਰਵੀਸ਼ ਨਾਮਕ ਲੜਕਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਗਲੀ ਵਿੱਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਪਤੰਗ ਫੜਨ ਲਈ ਭੱਜ ਰਹੇ ਬੱਚਿਆਂ ਵੱਲੋਂ ਫੜੀ ਗਈ ਪਲਾਸਟਿਕ ਦੀ ਡੋਰ ਪਰਵੀਸ਼ ਦੇ ਗਲੇ ਨੂੰ ਕਟਦੀ ਹੋਈ ਨਾੜੀਆਂ ਤੱਕ ਪਹੁੰਚ ਗਈ, ਜਿਸ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗਰਦਨ 'ਤੇ ਟਾਂਕੇ ਲਗਾਏ।


ਦੀਪਕ ਮਹਿਤਾ ਵਾਸੀ ਮਾਤਾ ਰਾਣੀ ਮੁਹੱਲਾ ਖੰਨਾ ਨੇ ਦੱਸਿਆ ਕਿ ਉਸ ਦਾ ਲੜਕਾ ਪਰਵੀਸ਼ 4 ਸਾਲ ਦਾ ਹੈ। ਉਹ ਗਲੀ ਵਿੱਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਗਲੀ 'ਚ ਕੁਝ ਪਤੰਗ ਉਡਾ ਰਹੇ ਬੱਚੇ ਘੁੰਮ ਰਹੇ ਸਨ, ਜਿਸ ਕਾਰਨ ਪਰਵੀਸ਼ ਦੇ ਗਲੇ 'ਚ ਡੋਰ ਫਸ ਗਈ ਅਤੇ ਗਲਾ ਵੱਢ ਕੇ ਉਸ ਦੀ ਹੱਡੀ ਤੱਕ ਜਾ ਪਹੁੰਚੀ। ਜਿਵੇਂ ਹੀ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਬੱਚੇ ਨੂੰ ਖੰਨਾ ਦੇ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੇ ਟਾਂਕੇ ਲਾਏ। ਦੀਪਕ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਬੱਚੇ ਦੀ ਜਾਨ ਬਚ ਗਈ।

China dor s fury 4 year old innocent s throat slit

local advertisement banners
Comments


Recommended News
Popular Posts
Just Now
The Social 24 ad banner image