ਪੰਜਾਬ ਪੁਲਿਸ ਨੇ 90 ਦਿਨਾਂ 'ਚ 14,504 ਨਸ਼ਾ ਤਸਕਰ ਕੀਤੇ ਗ੍ਰਿਫਤਾਰ    ਫਿਰ ਗੂੰਜੇਗੀ ਸਾਇਰਨ ਦੀ ਆਵਾਜ਼, ਪੰਜਾਬ ਸਮੇਤ ਚਾਰ ਸੂਬਿਆਂ 'ਚ 31 ਮਈ ਨੂੰ ਮੋਕ ਡਰਿੱਲ    GT Vs MI: ਮੁੱਲਾਂਪੁਰ 'ਚ ਅੱਜ ਮੁੰਬਈ ਇੰਡੀਅਨਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਐਲੀਮੀਨੇਟਰ ਮੁਕਾਬਲਾ    ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਬਰਸੀ, ਮੁੱਖ ਮੁਲਜ਼ਮ ਅਜੇ ਵੀ ਸਜ਼ਾ ਤੋਂ ਦੂਰ    CM ਨਾਇਬ ਸਿੰਘ ਸੈਣੀ ਵੱਲੋਂ ਰੀਅਲ ਟਾਈਮ ਟਰੈਕਿੰਗ ਪੋਰਟਲ ਤੇ ਮੋਬਾਈਲ ਐਪ ਲਾਂਚ    ਲੁਧਿਆਣਾ 'ਚ ਜ਼ਿਮਨੀ ਚੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਨੂੰ ਦਿੱਤੀ ਚੇਤਾਵਨੀ    ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਵਿਖੇ ਕਰੇਗਾ ਰੋਸ ਪ੍ਰਦਰਸ਼ਨ, ਸੁਖਬੀਰ ਸਿੰਘ ਬਾਦਲ ਵੀ ਹੋਣਗੇ ਸ਼ਾਮਲ    ਪੰਜਾਬ ਸਰਕਾਰ ਵੱਲੋਂ ਆਈਏਐਸ, ਪੀਸੀਐਸ ਤੇ ਆਈਐਫਐਸ ਅਧਿਕਾਰੀਆਂ ਦੇ ਤਬਾਦਲੇ    ਪੰਜਾਬ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੋਵੇਗੀ ਪੇਟੀਐਮ    LSG Vs RCB: ਲਖਨਊ ਸੁਪਰ ਜਾਇੰਟਸ ਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਅੱਜ ਲੀਗ ਦਾ ਆਖਰੀ ਮੈਚ   
Deadpool & Wolverine: 'ਡੈੱਡਪੂਲ ਤੇ ਵੁਲਵਰਾਈਨ' ਨੇ ਮਚਾਈ ਧੂਮ, ਰਿਲੀਜ਼ ਤੋਂ ਪਹਿਲਾਂ ਹੀ ਕੀਤਾ ਕਰੋੜਾਂ ਦਾ ਕਾਰੋਬਾਰ, ਫਿਲਮ ਨੂੰ ਲੈ ਕੇ ਭਾਰਤੀ ਦਰਸ਼ਕਾਂ 'ਚ ਭਾਰੀ ਉਤਸ਼ਾਹ
July 23, 2024
-Deadpool-And-Wolverine-Did-Cror

Admin / Entertainment

ਐਂਟਰਟੇਨਮੈਂਟ ਡੈਸਕ : ਭਾਰਤ ਵਿਚ 'ਡੈੱਡਪੂਲ ਤੇ ਵੁਲਵਰਾਈਨ' ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਸੈਕਨਿਲਕ ਮੁਤਾਬਕ ਇਸ ਫਿਲਮ ਦੀਆਂ 1 ਲੱਖ ਤੋਂ ਵੱਧ ਟਿਕਟਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਫਿਲਮ ਨੇ ਐਡਵਾਂਸ ਬੁਕਿੰਗ ਰਾਹੀਂ ਹੁਣ ਤੱਕ 5 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। 'ਡੈੱਡਪੂਲ ਐਂਡ ਵੁਲਵਰਾਈਨ' ਦੇ ਬਾਰੇ ਵਿਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫਿਲਮ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਦਿਨ 30 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਸਕਦੀ ਹੈ। ਫਿਲਮ ਦੀ ਰਿਲੀਜ਼ ਵਿਚ ਅਜੇ ਚਾਰ ਦਿਨ ਬਾਕੀ ਹਨ ਅਤੇ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ-ਜਿਵੇਂ ਰਿਲੀਜ਼ ਡੇਟ ਨੇੜੇ ਆਵੇਗੀ, ਪ੍ਰੀ-ਬੁਕਿੰਗ ਵਧੇਗੀ। ਹੁਣ ਤੱਕ ਸਿਰਫ 5 ਅਜਿਹੀਆਂ ਹਾਲੀਵੁੱਡ ਫਿਲਮਾਂ ਆਈਆਂ ਹਨ, ਜਿਨ੍ਹਾਂ ਨੂੰ ਭਾਰਤ ਵਿੱਚ 30 ਕਰੋੜ ਰੁਪਏ ਤੋਂ ਵੱਧ ਦੀ ਓਪਨਿੰਗ ਮਿਲੀ ਹੈ। ਹੁਣ ਇਸ ਸੂਚੀ ਵਿੱਚ ਡੈੱਡਪੂਲ ਅਤੇ ਵੁਲਵਰਾਈਨ ਵੀ ਸ਼ਾਮਲ ਹੋਣ ਜਾ ਰਹੇ ਹਨ।

Deadpool And Wolverine Did Crores Of Business Before Its Release

local advertisement banners
Comments


Recommended News
Popular Posts
Just Now