32 ਸਾਲ ਬਾਅਦ ਮਿਲਿਆ ਇਨਸਾਫ : CBI ਦੀ Court ਨੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ    PM Modi ਨੇ ਪ੍ਰਯਾਗਰਾਜ Mahakumbh'ਚ ਲਗਾਈ ਆਸਥਾ ਦੀ ਡੁਬਕੀ, ਅਧਿਆਤਮਕ ਪ੍ਰੋਗਰਾਮਾਂ 'ਚ ਲੈਣਗੇ ਹਿੱਸਾ     Trump ਦੀ ਸਖਤੀ ਕਾਰਨ America 'ਚ ਵਪਾਰੀ ਚਿੰਤਾ 'ਚ, ਲੇਬਰ ਲਈ ਦੁੱਗਣੇ ਰੇਟ 'ਤੇ ਵੀ ਨਹੀਂ ਮਿਲ ਰਹੇ ਕਾਮੇ    America ’ਚ ਪਰਵਾਸੀਆਂ ਦੀ ਵੱਡੇ ਪੱਧਰ ’ਤੇ ਦੇਸ਼ ਨਿਕਾਲਾ ਮੁਹਿੰਮ ਦਾ ਵਿਰੋਧ ਸ਼ੁਰੂ, California ’ਚ ਲੋਕਾਂ ਨੇ ਕੀਤਾ ਰੋਸ ਮਾਰਚ    Gaza ਪੱਟੀ 'ਤੇ ਕਬਜ਼ਾ ਕਰੇਗਾ ਅਮਰੀਕਾ, ਨੇਤਨਯਾਹੂ ਨਾਲ ਮੁਲਾਕਾਤ ਤੋਂ ਬਾਅਦ Donald Trump ਦਾ ਵੱਡਾ ਐਲਾਨ    Pakistan ਤੋਂ ਭਾਰਤ ਪਹੁੰਚੀਆਂ 400 ਹਿੰਦੂਆਂ ਦੀਆਂ ਅਸਥੀਆਂ    Government Jobs: ਪੰਜਾਬ ਸਰਕਾਰ ਨੇ ਖੇਤੀ ਕਾਨੂੰਨ ਵਿਰੋਧੀ ਧਰਨੇ ਦੌਰਾਨ ਮਾਰੇ ਗਏ ਕਿਸਾਨਾਂ ਦੇ 597 ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ     50 ਤੋਂ ਵੱਧ ਪਿੰਡਾਂ ਦੇ ਕਿਸਾਨ ਟਿਊਬਵੈੱਲ ਦਾ ਪਾਣੀ ਲੈ ਕੇ ਖਨੌਰੀ ਸਰਹੱਦ ਪੁੱਜੇ, ਕਿਸਾਨ ਆਗੂ Jagjit Singh ਡੱਲੇਵਾਲ ਦਾ ਮਰਨ ਵਰਤ ਜਾਰੀ    Delhi ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸੀਐਮ ਆਤਿਸ਼ੀ ਖਿਲਾਫ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ    Jalandhar 'ਚ ਵਾਪਰਿਆ ਵੱਡਾ ਹਾਦਸਾ, School Bus ਤੇ ਕੈਂਟਰ ਵਿਚਕਾਰ ਜ਼ਬਰਦਸਤ ਟੱਕਰ ਤੋਂ ਬਾਅਦ ਆਪਸ 'ਚ ਟਕਰਾਏ 4 ਵਾਹਨ   
Actress Daljit Kaur death : ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਦਲਜੀਤ ਕੌਰ ਦਾ ਹੋਇਆ ਦਿਹਾਂਤ
November 17, 2022
Actress-Daljit-Kaur-death-Punjab

LPTV / Chandigarh

ਵੈੱਬ ਡੈਸਕ : ਪੰਜਾਬੀ ਸਿਨਮਾ ਜਗਤ ਦੀ ਸੁਪਰ ਸਟਾਰ ਰਹੀ ਹੀਰੋਇਨ ਦਿਲਜੀਤ ਕੌਰ ਨਹੀਂ ਰਹੇ। ਉਨ੍ਹਾਂ 69 ਸਾਲ ਦੀ ਉਮਰ ਵਿਚ ਅੱਜ ਸਵੇਰੇ ਆਖ਼ਰੀ ਸਾਹ ਲਿਆ। ਆਪਣੇ ਜ਼ਮਾਨੇ ਵਿਚ ਪੰਜਾਬੀ ਫ਼ਿਲਮਾਂ ਦੀ "ਹੇਮਾ ਮਾਲਿਨੀ" ਵਜੋਂ ਮਸ਼ਹੂਰ ਰਹੀ ਦਿਲਜੀਤ ਕੌਰ ਨੇ 100 ਵੱਧ ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ ਸੀ ਅਤੇ ਦਰਜਨ ਦੇ ਕਰੀਬ ਹਿੰਦੀ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ ਸੀ। ਉਹ ਪਿਛਲੇ ਕਈ ਸਾਲਾਂ ਤੋਂ ਗੁਮਨਾਮੀ ਦੀ ਜ਼ਿੰਦਗੀ ਜੀ ਰਹੇ ਸਨ ਅਤੇ ਬਿਮਾਰ ਚਲੇ ਆ ਰਹੇ ਸਨ। ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਦੀ ਰਹਿਣ ਵਾਲੀ ਸੀ।

Actress Daljit Kaur death Punjabi film actress Daljit Kaur passed away

local advertisement banners
Comments


Recommended News
Popular Posts
Just Now
The Social 24 ad banner image