ਨੂਹ ਜ਼ਿਲ੍ਹੇ 'ਚ 24 ਘੰਟੇ ਲਈ ਇੰਟਰਨੈੱਟ 'ਤੇ SMS ਸੇਵਾਵਾਂ ਹੋਈਆਂ ਬੰਦ
July 14, 2025
ਹਰਿਆਣਾ , 14 ਜੁਲਾਈ 2025 : ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਸਰਕਾਰ ਨੇ ਇਸ ਮਾਮਲੇ ਵਿੱਚ ਹੁਕਮ ਜਾਰੀ ਕੀਤਾ ਹੈ।ਬ੍ਰਜਮੰਡਲ ਯਾਤਰਾ ਨੂੰ ਲੈ ਕੇ ਸਰਕਾਰ ਵੱਲੋਂ ਇੰਟਰਨੈੱਟ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਨੂਹ ਜ਼ਿਲ੍ਹੇ ਵਿੱਚ ਇੰਟਰਨੈੱਟ ਅਤੇ ਬਲਕ ਐਸਐਮਐਸ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ।
13 ਜੁਲਾਈ ਨੂੰ ਰਾਤ 9 ਵਜੇ ਤੋਂ 14 ਜੁਲਾਈ ਨੂੰ ਰਾਤ 9 ਵਜੇ ਤੱਕ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ।ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨਾਲ ਸਬੰਧਤ SMS ਸਹੂਲਤ ਪਹਿਲਾਂ ਵਾਂਗ ਜਾਰੀ ਰਹੇਗੀ। ਕਾਨੂੰਨ ਵਿਵਸਥਾ ਦੇ ਸੁਚਾਰੂ ਪ੍ਰਬੰਧਨ ਲਈ ਆਦੇਸ਼ ਜਾਰੀ ਕੀਤੇ ਗਏ ਹਨ।
Read More : ਹਰਿਆਣਾ 'ਚ ਲਿੰਗ ਅਨੁਪਾਤ ਵਧ ਕੇ 906 ਹੋਇਆ
Powered by Froala Editor
In The Nuh District SMS Services On The Internet Have Been Suspended For 24 Hours
Recommended News
Popular Posts
Just Now