ਬਾਕਸ ਆਫ਼ਿਸ 'ਤੇ ਧਮਾਲ ਮਚਾਉਣ ਵਾਲੀ 'ਹਨੂਮਾਨ ਅੰਸ਼' ਦੇ OTT ਰਿਲੀਜ਼ 'ਤੇ ਨਿਰਮਾਤਾ ਰਾਗਿਨੀ ਸੋਨਾ ਦਾ ਵੱਡਾ ਬਿਆਨ ਜਲੰਧਰ ਸਿਵਿਲ ਅਸਪਤਾਲ ਵਿੱਚ ਔਰਤ ਨੇ ਲੈਬ ਦੇ ਬਾਹਰ ਦਿੱਤਾ ਬੱਚੇ ਨੂੰ ਜਨਮ ਕੋਮਲ ਰਾਣੀ ਨਾਲ ਲਾਲਬਾਗਚਾ ਰਾਜਾ ਦੇ ਦਰਸ਼ਨਾਂ ਲਈ ਪਹੁੰਚੇ ਗੋਵਿੰਦਾ ਅਮਰਗੜ੍ਹ 'ਚ 500 ਡਰੋਨਾਂ ਨਾਲ ਰੌਸ਼ਨ ਹੋਵੇਗਾ ਅਸਮਾਨ ਮੋਸਟ ਵਾਂਟੇਡ ਗੈਂਗਸਟਰ ਦਾ ਐਨਕਾਊਂਟਰ: ਇਕੱਲੇ ਜਾਂਦੇ ਵਕਤ ਪੁਲਿਸ ਨੇ ਰੋਕਿਆ ਤਾਂ ਗੋਲੀਆਂ ਚਲਾਉਣ ਲੱਗਾ ਪੰਚਾਇਤ ਵਿੱਚ ਭਿੜੇ ਪਤਨੀ ਨੇ ਪਤੀ ਨੂੰ ਥੱਪੜ ਜੜਿਆ ਆਪ ਨੇ ਬਾਦਲਾਂ ਤੋਂ ਬਹਿਰੀਨ ਔਰਤ ਦੇ ਐੱਸਜੀਪੀਸੀ ਸਰਾਏ ਵਿੱਚ ਸਾਲ ਭਰ ਠਹਿਰਨ 'ਤੇ ਮੰਗੇ ਜਵਾਬ ਪੰਜਾਬ ਦੇ ਭਾਜਪਾ ਲੀਡਰਾਂ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇੱਕ ਦੀ ਮੌਤ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 24-09-2026 ਬੈਂਕ ਛੁੱਟੀ: ਇਸ ਵਾਰ ਐਤਵਾਰ 27 ਸਤੰਬਰ ਨੂੰ ਵੀ ਖੁੱਲ੍ਹਣਗੇ ਬੈਂਕ, RBI ਨੇ ਆਖ਼ਰ ਕਿਉਂ ਦਿੱਤੀ ਮਨਜ਼ੂਰੀ?

ਨੂਹ ਜ਼ਿਲ੍ਹੇ 'ਚ 24 ਘੰਟੇ ਲਈ ਇੰਟਰਨੈੱਟ 'ਤੇ SMS ਸੇਵਾਵਾਂ ਹੋਈਆਂ ਬੰਦ

ਨੂਹ ਜ਼ਿਲ੍ਹੇ 'ਚ 24 ਘੰਟੇ ਲਈ ਇੰਟਰਨੈੱਟ 'ਤੇ SMS ਸੇਵਾਵਾਂ ਹੋਈਆਂ  ਬੰ


ਹਰਿਆਣਾ , 14 ਜੁਲਾਈ 2025 :  ਹਰਿਆਣਾ ਦੇ  ਨੂੰਹ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਸਰਕਾਰ ਨੇ ਇਸ ਮਾਮਲੇ ਵਿੱਚ ਹੁਕਮ ਜਾਰੀ ਕੀਤਾ ਹੈ।ਬ੍ਰਜਮੰਡਲ ਯਾਤਰਾ ਨੂੰ ਲੈ ਕੇ ਸਰਕਾਰ ਵੱਲੋਂ  ਇੰਟਰਨੈੱਟ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। 
ਨੂਹ ਜ਼ਿਲ੍ਹੇ ਵਿੱਚ ਇੰਟਰਨੈੱਟ ਅਤੇ ਬਲਕ ਐਸਐਮਐਸ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ  ਹਨ।  
13 ਜੁਲਾਈ ਨੂੰ ਰਾਤ 9 ਵਜੇ ਤੋਂ 14 ਜੁਲਾਈ ਨੂੰ ਰਾਤ 9 ਵਜੇ ਤੱਕ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ।ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨਾਲ ਸਬੰਧਤ SMS ਸਹੂਲਤ ਪਹਿਲਾਂ ਵਾਂਗ ਜਾਰੀ ਰਹੇਗੀ। ਕਾਨੂੰਨ ਵਿਵਸਥਾ ਦੇ ਸੁਚਾਰੂ ਪ੍ਰਬੰਧਨ ਲਈ ਆਦੇਸ਼ ਜਾਰੀ ਕੀਤੇ ਗਏ ਹਨ। 
Read More :  



In the nuh district sms services on the internet have been suspended for 24 hours


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now