ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 24-09-2026 ਬੈਂਕ ਛੁੱਟੀ: ਇਸ ਵਾਰ ਐਤਵਾਰ 27 ਸਤੰਬਰ ਨੂੰ ਵੀ ਖੁੱਲ੍ਹਣਗੇ ਬੈਂਕ, RBI ਨੇ ਆਖ਼ਰ ਕਿਉਂ ਦਿੱਤੀ ਮਨਜ਼ੂਰੀ? ਭਾਰਤ ਨੇ ਵਿਵਾਦਿਤ ਫੈਸਲੇ ਤੋਂ ਬਾਅਦ T20I ਕ੍ਰਿਕਟ ਮੈਚ ਵਿੱਚ ਜਾਪਾਨ ਨੂੰ ਹਰਾਇਆ ਆਈਚੀ-ਨਾਗੋਯਾ 2026 ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਹਾਸਲ ਕੀਤਾ ਬੁਆਏਫ੍ਰੈਂਡ ਲਈ ਮਾਂ ਨੇ ਮਾਰ ਦਿੱਤੇ 3 ਬੱਚੇ, ਮਿਠਾਈ ਵਿੱਚ ਜ਼ਹਿਰ ਦਿੱਤਾ ਸਾਂਸਦ ਅਮ੍ਰਿਤਪਾਲ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ ਪੂਰਵ ਈਡੀ ਅਫ਼ਸਰ ਫੇਸਬੁੱਕ 'ਤੇ ਹੋਈ ਦੋਸਤੀ, ਫਿਰ ਕੀਤੀ ਦੂਜੀ ਸ਼ਾਦੀ, ਲੜਕੀ ਗਹਿਣੇ ਅਤੇ ਕੈਸ਼ ਲੈ ਕੇ ਹੋਈ ਫ਼ਰਾਰ, ਮਾਮਲਾ ਦਰਜ ਪੰਜਾਬ ਕਾਂਗਰਸ ਪ੍ਰਭਾਰੀ ਦਾ ਪਾਇਲਟ ਪ੍ਰੋਜੈਕਟ, ਦਾਵੇਦਾਰ ਨੇਤਾਵਾਂ ਤੋਂ ਮੰਗੀ ਰਿਪੋਰਟ, ਵੱਡੇ ਨੇਤਾਵਾਂ ਦੇ ਟਿਕਟ ਕੱਟਣ ਦੀ ਆਸ਼ੰਕਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 23-09-2026 ਵਲਾਦੀਮੀਰ ਪੁਤਿਨ ਦੀ ਯੂਨਾਈਟਿਡ ਰਸ਼ੀਆ ਪਾਰਟੀ ਨੇ ਸੰਸਦ ਵਿੱਚ ਬਹੁਮਤ ਬਰਕਰਾਰ ਰੱਖਿਆ

ਖ਼ਾਲੀ ਪੇਟ ਹਿੰਗ ਦਾ ਸੇਵਨ ਸਿਹਤ ਲਈ ਹੈ ਬਹੁਤ ਲਾਭਕਾਰੀ

ਖ਼ਾਲੀ ਪੇਟ ਹਿੰਗ ਦਾ ਸੇਵਨ ਸਿਹਤ ਲਈ ਹੈ ਬਹੁਤ ਲਾਭਕਾਰੀ


 Health : ਹਿੰਗ ਦੀ ਵਰਤੋਂ ਸਾਡੀ ਰਸੋਈ ਵਿਚ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਹਿੰਗ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਆਸਾਨੀ ਨਾਲ ਰਾਹਤ ਪਾ ਸਕਦੇ ਹੋ। ਇਸ ਵਿਚ ਮੌਜੂਦ ਗੁਣ ਬਦਹਜ਼ਮੀ, ਪੇਟ ਦੀ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਵਿਚ ਬਹੁਤ ਫ਼ਾਇਦੇਮੰਦ ਹੁੰਦੇ ਹਨ। ਖ਼ਾਲੀ ਪੇਟ ਹਿੰਗ ਖਾਣ ਦੇ ਬਹੁਤ ਸਾਰੇ ਫ਼ਾਇਦੇ ਹਨ।

ਜੇਕਰ ਤੁਸੀਂ ਪੇਟ ਸਬੰਧੀ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਖ਼ਾਲੀ ਪੇਟ ਹਿੰਗ ਤੁਹਾਡੇ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਹਿੰਗ ਵਿਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਐਂਟੀ-ਇੰਫ਼ਲੇਮੇਟਰੀ ਗੁਣ ਮਿਲ ਜਾਂਦੇ ਹਨ। ਇਸ ਦਾ ਸੇਵਨ ਦਰਦ ਤੋਂ ਰਾਹਤ ਪਾਉਣ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਆਉ ਜਾਣਦੇ ਹਾਂ ਖ਼ਾਲੀ ਪੇਟ ਹਿੰਗ ਖਾਣ ਨਾਲ ਕਿਹੜੀਆਂ ਬੀਮਾਰੀਆਂ ਠੀਕ ਹੋ ਸਕਦੀਆਂ ਹਨ।

ਹਿੰਗ ਵਿਚ ਮੌਜੂਦ ਔਸ਼ਧੀ ਗੁਣ ਬਦਹਜ਼ਮੀ ਦੀ ਸਮੱਸਿਆ ਵਿਚ ਬਹੁਤ ਫ਼ਾਇਦੇਮੰਦ ਹੁੰਦੇ ਹਨ। ਖ਼ਾਲੀ ਪੇਟ ਇਕ ਚੁਟਕੀ ਹਿੰਗ ਖਾਣ ਨਾਲ ਤੁਹਾਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਬਦਹਜ਼ਮੀ ਜਾਂ ਪਾਚਨ ਪ੍ਰਣਾਲੀ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਡਾਕਟਰ ਦੀ ਸਲਾਹ ’ਤੇ ਹਿੰਗ ਦਾ ਸੇਵਨ ਕਰਦੇ ਹੋ। ਹਿੰਗ ਦਾ ਸੇਵਨ ਪੇਟ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ।

ਹਿੰਗ ਵਿਚ ਮੌਜੂਦ ਗੁਣ ਪੇਟ ਫੁਲਣ ਅਤੇ ਪੇਟ ਗੈਸ ਦੀ ਸਮੱਸਿਆ ਨੂੰ ਕੱੁਝ ਹੀ ਸਮੇਂ ਵਿਚ ਖ਼ਤਮ ਕਰ ਦਿੰਦੇ ਹਨ। ਕਈ ਵਾਰ ਪੇਟ ਦਰਦ ਗੈਸ ਜਾਂ ਫੁਲਣ ਕਾਰਨ ਹੁੰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਖ਼ਾਲੀ ਪੇਟ ਇਕ ਚੁਟਕੀ ਹਿੰਗ ਦਾ ਸੇਵਨ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ। ਹਿੰਗ ਸਰੀਰ ਵਿਚ ਖ਼ੂਨ ਦੇ ਥੱਕੇ ਬਣਨ ਤੋਂ ਰੋਕਦੀ ਹੈ ਅਤੇ ਖ਼ੂਨ ਦੇ ਗੇੜ ਨੂੰ ਬਿਹਤਰ ਬਣਾਉਂਦੀ ਹੈ। ਹਰ ਰੋਜ਼ ਸਵੇਰੇ ਹਿੰਗ ਦਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਹਾਲਾਂਕਿ ਇਸ ਨੂੰ ਲੈਣ ਤੋਂ ਪਹਿਲਾਂ ਤੁਹਾਨੂੰ ਇਕ ਵਾਰ ਅਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰਨੀ ਚਾਹੀਦੀ ਹੈ। 


Consuming asafoetida on an empty stomach is very beneficial for health


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now