ਆਮ ਆਦਮੀ ਪਾਰਟੀ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਤੱਕ ਆਰਾਮ ਨਾਲ ਨਹੀਂ ਬੈਠੇਗੀ: ਲਾਲਜੀਤ ਸਿੰਘ ਭੁੱਲਰ    ਮਾਊਂਟ ਐਲਬਰਸ 'ਤੇ ਚੜ੍ਹਾਈ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ ਤੇਗਬੀਰ ਸਿੰਘ    ਜੀ.ਐਸ. ਬਾਲੀ ਪੰਜਾਬ ਕਾਂਗਰਸ 'ਚ ਹੋਏ ਸ਼ਾਮਲ, ਰਾਜਾ ਵੜਿੰਗ ਨੇ ਕੀਤਾ ਸਵਾਗਤ    ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਪਾਤੜਾਂ ਚੌਕੀ ਦਾ ਹੌਲਦਾਰ ਕਾਬੂ    ਪੰਜਾਬ ਵਿਜੀਲੈਂਸ ਬਿਊਰੋ ਦਾ ਦਾਅਵਾ, ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਬਿਕਰਮ ਮਜੀਠੀਆ    ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਹਿਮਾਚਲ ਲੈ ਕੇ ਹੋਈ ਰਵਾਨਾ    ਹੁਣ ਸੌਖੀ ਨਹੀਂ ਮਿਲੇਗੀ ਪੁਰਤਗਾਲ ਦੀ ਨੈਸ਼ਨਲਟੀ, 33 ਹਜ਼ਾਰ ਲੋਕਾਂ ਨੂੰ ਦੇਸ਼ ਨਿਕਾਲਾ ਦੇ ਹੁਕਮ ਜਾਰੀ    ਮੌਸਮ ਵਿਭਾਗ ਨੇ ਪੰਜਾਬ ਸਮੇਤ ਕਈਂ ਸੂਬਿਆਂ 'ਚ ਭਾਰੀ ਮੀਂਹ ਦੀ ਚੇਤਵਾਨੀ ਕੀਤੀ ਜਾਰੀ    ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ   
US Presidential Election: ਕਮਲਾ ਹੈਰਿਸ ਨੂੰ ਬੱਚਿਆਂ ਵਾਂਗ ਡਰਾਏਗਾ ਚੀਨ, ਸਾਰੀਆਂ ਕੈਂਡੀਆਂ ਖੋਹ ਲਵੇਗਾ..., ਟਰੰਪ ਦਾ ਜ਼ੁਬਾਨੀ ਹਮਲਾ
October 25, 2024
China-Will-Scare-Kamala-Harris-L

Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਵ੍ਹਾਈਟ ਹਾਊਸ ਲਈ ਚੁਣੀ ਜਾਂਦੀ ਹੈ ਤਾਂ ਚੀਨ ਦੇ ਆਗੂ ਉਨ੍ਹਾਂ ਨਾਲ ਬੱਚਿਆਂ ਦੀ ਤਰ੍ਹਾਂ ਵਿਹਾਰ ਕਰਨਗੇ। ਸਾਬਕਾ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀ ਹੈਰਿਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਬੱਚਾ ਦੱਸ ਰਹੇ ਹਨ। ਇਸ ਤੋਂ ਪਹਿਲਾਂ ਵੀ ਟਰੰਪ ਨੇ ਹੈਰਿਸ 'ਤੇ ਇਸ ਤਰ੍ਹਾਂ ਦੇ ਜ਼ੁਬਾਨੀ ਹਮਲੇ ਕੀਤੇ ਹਨ।


ਰੇਡੀਓ ਮੇਜ਼ਬਾਨ ਹਿਊਜ ਹੇਵਿਟ ਦੇ ਇਕ ਪ੍ਰੋਗਰਾਮ ਵਿਚ ਟਰੰਪ ਨੇ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਕਮਲਾ ਹੈਰਿਸ ਜਿੱਤ ਜਾਂਦੀ ਹੈ ਤਾਂ ਉਸਨੂੰ ਸ਼ੀ ਜਿਨਪਿੰਗ ਨਾਲ ਨਜਿੱਠਣਾ ਪਵੇਗਾ। ਇਸ 'ਤੇ ਜਦੋਂ ਹੈਵਿਟ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ (ਸ਼ੀ) ਉਸ ਨਾਲ ਕਿਵੇਂ ਵਿਹਾਰ ਕਰਨਗੇ? ਤਾਂ ਟਰੰਪ ਨੇ ਕਿਹਾ ਕਿ ਬੱਚੇ ਦੀ ਤਰ੍ਹਾਂ। ਟਰੰਪ ਨੇ ਕਿਹਾ ਕਿ ਉਹ (ਸ਼ੀ) ਬਹੁਤ ਜਲਦ ਉਸ (ਹੈਰਿਸ) ਤੋਂ ਸਾਰੀ 'ਕੈਂਡੀ' ਖੋਹ ਲੈਣਗੇ। ਉਸ ਨੂੰ ਕੁੱਝ ਪਤਾ ਨਹੀਂ ਹੋਵੇਗਾ ਕਿ ਕੀ ਹੋਇਆ। ਇਹ ਅਜਿਹਾ ਹੋਵੇਗਾ ਜਿਵੇਂ ਕੋਈ ਮਹਾਨ ਸ਼ਤਰੰਜ ਮਾਸਟਰ ਵਰਗਾ ਕਿਸੇ ਨੋ-ਸਿੱਖਿਆ ਦੇ ਨਾਲ ਖੇਡ ਰਿਹਾ ਹੋਵੇ।



China Will Scare Kamala Harris Like A Child Trump s Verbal Attack

local advertisement banners
Comments


Recommended News
Popular Posts
Just Now