ਗੁਰੂਗ੍ਰਾਮ 'ਚ ਮਹਿਲਾ ਟੈਨਿਸ ਖਿਡਾਰਨ ਦਾ ਕ.ਤ.ਲ, ਪਿਓ ਨੇ ਹੀ ਮਾਰੀਆਂ ਗੋ.ਲੀ.ਆਂ    ਬਰਨਾਲਾ ਜ਼ਿਲ੍ਹੇ 'ਚ ਖੇਤਾਂ 'ਚ ਪਲਟੀ ਸਕੂਲੀ ਬੱਸ, ਬੱਸ ਕੰਡਕਟਰ ਦੀ ਮੌ.ਤ    IND Vs ENG: ਲਾਰਡਜ਼ ਟੈਸਟ 'ਚ ਇੰਗਲੈਂਡ ਦਾ ਸਕੋਰ 250 ਪਾਰ, ਸੈਂਕੜੇ ਦੇ ਨੇੜੇ ਜੋ ਰੂਟ    ਜੀਐਸਟੀ ਛਾਪੇਮਾਰੀ ਖ਼ਿਲਾਫ ਜਲੰਧਰ 'ਚ ਦੁਕਾਨਦਾਰਾਂ ਵੱਲੋਂ ਵਿਰੋਧ ਪ੍ਰਦਰਸ਼ਨ    ਪੰਜਾਬ ਸਰਕਾਰ ਬੇਅਦਬੀ ਸੰਬੰਧੀ ਅੱਜ ਵਿਧਾਨ ਸਭਾ 'ਚ ਪੇਸ਼ ਕਰੇਗੀ ਬਿੱਲ    ਪ੍ਰਤਾਪ ਸਿੰਘ ਬਾਜਵਾ ਵੱਲੋਂ CM ਮਾਨ, ਕੇਜਰੀਵਾਲ ਤੇ ਅਮਨ ਅਰੋੜਾ ਖ਼ਿਲਾਫ ਸ਼ਿਕਾਇਤ ਦਰਜ    ਬਿਹਾਰ 'ਚ ਵੋਟਰ ਸੂਚੀ ਸੋਧ ਦੀ ਪ੍ਰਕਿਰਿਆ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ    IND Vs ENG Test: ਭਾਰਤ ਤੇ ਇੰਗਲੈਂਡ ਵਿਚਾਲੇ ਲਾਰਡਜ਼ 'ਚ ਤੀਜਾ ਟੈਸਟ ਮੈਚ ਅੱਜ    ਮੌਸਮ ਵਿਭਾਗ ਵਲੋਂ ਪੰਜਾਬ ਦੇ 14 ਜ਼ਿਲ੍ਹਿਆਂ 'ਚ ਮੀਂਹ ਲਈ ਯੈਲੋ ਅਲਰਟ ਜਾਰੀ    ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ   
ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਨੂੰ ਦਿੱਤੀ ਧਮਕੀ ,ਪੜ੍ਹੋ ਪੂਰੀ ਖ਼ਬਰ
June 13, 2025
Amritpal-Singh-From-Maharion-Thr

ਬਠਿੰਡਾ,13ਜੂਨ 2025: ਭਾਬੀ ਕਮਲ ਕੌਰ ਦੀ ਮੌਤ ਤੋਂ ਬਾਅਦ ਵਿਵਾਦ ਭੱਖਦਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੋਸ਼ਲ ਮੀਡੀਆ ਉੱਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੈਂ ਅੰਮ੍ਰਿਤਪਾਲ ਸਿੰਘ ਮਹਿਰੋਂ ਮੈ ਫੜਿਆ ਨਹੀ ਗਿਆ ਮੈਂ ਬਾਗੀ ਆ ਹਜੇ ਤੇ ਮੈਨੂੰ ਪਤਾ ਦਾ ਕਤਲ ਕੇਸਾ ਚ 5/7 ਸਾਲ ਅਰਾਮ ਨਾਲ ਜੇਲ ਵਿਚ ਲੱਗ ਜਾਂਦੇ ਆ ਜਿਆਦਾ ਸਮਾਂ ਵੀ ਲੱਗ ਜਾਂਦਾ। ਜੇ ਇਹਨਾ ਸਮਾਂ ਅਸੀ ਆਵਦੀ ਜਿੰਦਗੀ ਦਾ ਇਹਨਾ ਕਤੀੜਾ ਪਿੱਛੇ ਜੇਲ੍ਹ ਵਿਚ ਖਰਾਬ ਕਰਨਾ ਫਿਰ ਇੱਕ ਨਹੀ 5/7 ਹੋਰ ਰੋੜ ਕੇ ਜਾਊਗਾ ਮੈ ਨਹੀ ਦੇਖਣੇ ਮੁੰਡੇ ਆ ਕੇ ਕੁੜੀਆ ਵਿਆਹੇ ਆ ਕੇ ਕਵਾਰੇ ਹਨ।

ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੈਂ 24 ਘੰਟਿਆ ਵਿੱਚ ਦੇਖਦਾ ਕਿਹੜਾ ਕਿਹੜਾ ਪੰਜਾਬ ਤੇ ਪੰਥ ਤੋ ਮਾਫੀ ਮੰਗਣਗੇ ਲੱਚਰਤਾ ਵਾਲੀਆ ਵੀਡੀਉ ਡਿਲੀਟ ਕਰਦਾ ਤੇ ਕਿਹੜਾ ਨਹੀਂ ਕਰਦਾ, ਜਿਹੜਾ ਨਹੀਂ ਮਾਫੀ ਮੰਗੇਗਾ ,ਗੱਡੀ ਮੇਰੀ ਰਾਤ ਉਨ੍ਹਾਂ ਦੇ ਸ਼ਹਿਰ ਵੱਲ ਹੋਵੇਗੀ।

Read More: ਕੁੜੀ ਨਾਲ ਅਸ਼ਲੀਲ ਵੀਡੀਓ ਬਣੀ ਗੁਰਪ੍ਰੀਤ ਸਿੰਘ ਦੀ ਮੌਤ ਦਾ ਕਾਰਨ

Amritpal Singh From Maharion Threatened Those Spreading Obscenity On Social Media Read The Full News

local advertisement banners
Comments


Recommended News
Popular Posts
Just Now