ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਫ਼ਰਵਰੀ 2026)    Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ   
YouTube 'ਤੇ ਨਹੀਂ ਦਿਸਣਗੇ Video 'ਤੇ ਆਏ Dislike, ਜਾਣੋ ਕੀ ਕਾਰਨ
November 13, 2021
Dislike-on-the-video-will-not-ap

LPTV / Chandigarh

ਯੂ-ਟਿਊਬ 'ਤੇ ਲਾਈਕ ਤੇ ਡਿਸਲਾਈਕ ਬਟਨ ਤੋਂ ਇਹ ਪਤਾ ਚੱਲਦਾ ਹੈ ਕਿ ਕਿੰਨੇ ਯੂਜ਼ਰਜ਼ ਨੇ ਉਸ ਵੀਡੀਆ ਨੂੰ ਪਸੰਦ ਕੀਤਾ ਤੇ ਕਿੰਨਿਆਂ ਨੇ ਉਸ ਨੂੰ ਨਾਪਸੰਦ। ਲਾਈਕ ਤੇ ਡਿਸਲਾਈਕ ਦੀ ਗਿਣਤੀ ਵੀ ਇੱਥੇ ਨਜ਼ਰ ਆਉਂਦੀ ਹੈ, ਪਰ ਹੁਣ YouTube ਨੇ ਇਸ ਵਿਵਸਥਾ 'ਚ ਬਦਲਾਅ ਕੀਤਾ ਹੈ। ਇਸ ਦੇ ਮੁਤਾਬਕ, ਡਿਸਲਾਈਕ ਬਟਨ ਨਜ਼ਰ ਆਵੇਗਾ, ਯੂਜ਼ਰਜ਼ ਉਸ 'ਤੇ ਕਲਿੱਕ ਵੀਕ ਰ ਸਕਣਗੇ, ਪਰ ਕਿੰਨੇ ਡਿਸਲਾਈਕ ਆਏ, ਇਹ ਪਤਾ ਨਹੀਂ ਲੱਗ ਸਕੇਗਾ। ਵੀਡੀਓ ਬਣਾਉਣ ਵਾਲਿਆਂ ਵੱਲੋਂ ਲੰਬੇ ਸਮੇਂ ਤੋਂ ਇਸ ਅਪਡੇਟ ਦੀ ਮੰਗ ਕੀਤੀ ਜਾ ਰਹੀ ਸੀ। ਕੰਪਨੀ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ ਕ੍ਰਿਏਟਰਜ਼ ਨੂੰ ਟਾਰਗੇਟਿਡ ਸ਼ੋਸ਼ਣ ਤੋਂ ਬਚਾਇਆ ਜਾ ਸਕੇਗਾ।

ਕਿਸੇ ਅਦਾਕਾਰ ਜਾਂ ਇਕ ਪ੍ਰਭਾਵਸ਼ਾਲੀ ਵਿਅਕਤੀ ਖਿਲਾਫ਼ ਆਪਣੇ ਨਿੱਜੀ ਰੰਜ਼ਿਸ਼ ਲਈ ਅਕਸਰ ਲੋਕਾਂ ਵੱਲੋਂ YouTube ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਵੱਡੀ ਗਿਣਤੀ 'ਚ ਲੋਕ ਅਜਿਹੇ ਲੋਕਾਂ ਦੀ ਵੀਡੀਓ 'ਤੇ ਜਾਣਬੁਝ ਕੇ ਨਾਪਸੰਦ ਬਟਨ ਦਬਾਉਂਦੇ ਹਨ। ਕਦੀ-ਕਦਾਈਂ ਅਜਿਹੇ ਗਰੁੱਪਾਂ ਦਾ ਮਕਸਦ ਸਿਰਫ਼ ਡਿਸਲਾਈਕ ਦੀ ਗਿਣਤੀ ਵਧਾਉਣਾ ਹੁੰਦਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਅਚਨਚੇਤ ਮੌਤ ਤੋਂ ਬਾਅਦ ਪੂਰੇ ਬਾਲੀਵੁੱਡ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਦੋਂ ਯੂਜ਼ਰਜ਼ ਨੇ ਜਾਣਬੁੱਝ ਕੇ ਬਾਲੀਵੁੱਡ ਦੀਆਂ ਹਸਤੀਆਂ ਦੀ ਵੀਡੀਓ 'ਤੇ ਡਿਸਲਾਈਕ ਬਟਨ ਦਬਾਇਆ ਸੀ, ਇਨ੍ਹਾਂ ਵਿਚ ਸਲਮਾਨ ਖ਼ਾਨ ਤੇ ਕਰਨ ਜੌਹਰ ਦੀਆਂ ਫਿਲਮਾਂ ਦੇ ਗਾਣੇ ਵੀ ਸ਼ਾਮਲ ਸਨ।

Dislike on the video will not appear on YouTube Know the reason

local advertisement banners
Comments


Recommended News
Popular Posts
Just Now