Admin / Literature
ਕੁਝ ਯਾਰ ਪਿਆਰੇ ਨਹੀਂ ਭੁੱਲਦੇ
ਤੇਰੀ ਅੱਖ ਦੇ ਇਸ਼ਾਰੇ ਨਹੀਂ ਭੁੱਲਦੇ
ਤੈਨੂੰ ਭੁੱਲ ਤਾਂ ਜਾਂਦੇ ਵੇ 'ਜੋਗੀ'
ਤੇਰੇ ਮਿੱਠੇ ਲਾਰੇ ਨਹੀਂ ਭੁੱਲਦੇ
ਚਰਨਜੀਤ ਜੋਗੀ
ਜੰਡੂਸਿੰਘਾ
91-7087679100
Some Friends Don t Forget Their Beloved Ones Poetry