ਸਿੱਖ ਧਰਮ ਪ੍ਰਸ਼ਨੋਤਰੀ
March 13, 2025

Admin / Literature
ਪ੍ਰਸ਼ਨ
1. ਗੁਰੂ ਜੀ ਦੇ ਸਮੇਂ ਕਿਹੜੇ ਤਿੰਨ ਮੁੱਖ ਧਾਰਮਿਕ ਆਗੂ ਸਨ?
2. ਇਹਨਾਂ ਬਾਰੇ ਗੁਰੂ ਜੀ ਨੇ ਆਪਣਾ ਕੀ ਨਿਰਣਾ ਦਿੱਤਾ? ਗੁਰਬਾਣੀ ਪ੍ਰਮਾਣ ਦਿਓ।
3. ਗੁਰੂ ਜੀ ਦੇ ਪ੍ਰਕਾਸ਼ ਸਮੇਂ ਭਾਰਤ ਵਿਚ ਦੋ ਵੱਡੀਆਂ ਕੌਮਾਂ ਕਿਹੜੀਆਂ ਸਨ?
4. ਹਿੰਦੂ ਸਮਾਜ ਕਿਹੜੇ ਚਾਰ ਵਰਣਾਂ ਵਿਚ ਵੰਡਿਆ ਹੋਇਆ ਸੀ?
5. ਜੋਗੀ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ
1. ਬ੍ਰਾਹਮਣ, ਕਾਜ਼ੀ ਤੇ ਜੋਗੀ।
2. ਕਾਦੀ, ਕੂੜੁ ਬੋਲਿ ਮਲੁ ਖਾਇ।।
ਬ੍ਰਾਹਮਣ ਨਾਵੈ, ਜੀਆ ਘਾਇ।।
ਜੋਗੀ, ਜੁਗਤਿ ਨ ਜਾਣੈ, ਅੰਧੁ।।
ਤੀਨੇ, ਓਜਾੜੇ ਕਾ ਬੰਧੁ।।
3. ਹਿੰਦੂ ਤੇ ਮੁਸਲਮਾਨ।
4. ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ।
5.ਗੋਰਖ ਨਾਥ ਦੇ ਦੱਸੇ ਰਾਹ 'ਤੇ ਚੱਲਣ ਵਾਲਿਆਂ ਨੂੰ ਜੋਗੀ ਕਿਹਾ ਜਾਂਦਾ ਹੈ।
Sikhism Questionnaire
Comments
Recommended News
Popular Posts
Just Now
