Kuldeep Dhaliwal ਦਾ ਕਾਂਗਰਸ-ਅਕਾਲੀ 'ਤੇ ਵਾਰ: 75 ਸਾਲਾਂ ਦਾ ਹਿਸਾਬ ਦਿਓ, ਅਸੀਂ ਸਾਢੇ 4 ਸਾਲਾਂ ਦਾ ਦੇਵਾਂਗੇ    'ਸਾਰੇ ਯਾਤਰੀਆਂ ਦੇ ਰਿਫੰਡ ਕਲੀਅਰ ਕਰੋ', ਸਰਕਾਰ ਨੇ Indigo ਨੂੰ ਦੇ ਦਿੱਤਾ ਅਲਟੀਮੇਟਮ     Moga Breaking : ਤਾਏ ਨੇ ਭਤੀਜੇ ਨੂੰ ਉਤਾਰਿਆ ਮੌ*ਤ ਦੇ ਘਾਟ, ਜਾਣੋ ਕੀ ਹੈ ਪੂਰਾ ਮਾਮਲਾ    ਪੰਜਾਬ 'ਚ ਕਾਦੀਆਂ–ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਲੈ ਕੇ Ravneet Bittu ਨੇ ਕੀਤਾ ਵੱਡਾ ਐਲਾਨ, ਪੜ੍ਹੋ ਕੀ ਕਿਹਾ     ਪੰਜਾਬੀਓ ਸੰਭਲ ਕੇ! ਦਿਨੋਂ-ਦਿਨ ਵੱਧ ਰਹੇ ਹਨ ਕੇਸ - 150 ਤੋਂ ਵੱਧ ਪਹੁੰਚੇ ਅੰਕੜੇ     Punjab Elections : 'ਕੀ ਸਿਰਫ਼ AAP ਹੀ ਸਹੀ? ਬਾਕੀ ਸਭ ਗਲਤ'? ਕਲੇਰ ਨੇ ਚੋਣ ਪ੍ਰਕਿਰਿਆ 'ਤੇ ਖੜ੍ਹੇ ਕੀਤੇ ਸਵਾਲ     Indigo Crisis : 5 ਦਿਨਾਂ 'ਚ 2000 ਫਲਾਈਟਾਂ ਰੱਦ, ਯਾਤਰੀ ਹੋ ਰਹੇ ਪਰੇਸ਼ਾਨ     ਪੰਜਾਬ ਦੇ ਇੰਨਾ 8 ਜ਼ਿਲ੍ਹਿਆਂ ਵਿੱਚ ਜਾਰੀ ਹੋਇਆ 'Cold Wave' ਦਾ Alert, ਹਫ਼ਤੇ ਭਰ ਰਹੇਗੀ ਹੱਡ ਕੰਬਾਉਂਦੀ ਠੰਢ    Pakistan-Afghanistan ਬਾਰਡਰ 'ਤੇ ਤਣਾਅ ਚਰਮ 'ਤੇ, ਹੋਈ ਗੋ*ਲੀਬਾਰੀ     IND Vs SA 3rd ODI: ਫੈਸਲਾਕੁੰਨ ਮੁਕਾਬਲਾ ਅੱਜ! ਵੇਖੋ Playing 11   
ਵੱਡੀ ਖ਼ਬਰ : ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ: SSP ਨੂੰ ਕੀਤਾ ਸਸਪੈਂਡ
November 15, 2025
Big-News-Big-Action-By-Bhagwant-
Punjab

ਵੱਡੀ ਖ਼ਬਰ : ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ: SSP ਨੂੰ ਕੀਤਾ ਸਸਪੈਂਡ

ਚੰਡੀਗੜ੍ਹ, 15 ਨਵੰਬਰ 2025 : ਪੰਜਾਬ ਸਰਕਾਰ ਨੇ ਅੱਜ ਅਮਨ-ਕਾਨੂੰਨ ਨੂੰ ਲੈ ਕੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਅੰਮ੍ਰਿਤਸਰ ਦਿਹਾਤੀ ਦੇ SSP ਮਨਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ, ਇਹ ਕਾਰਵਾਈ ਇਲਾਕੇ ਵਿੱਚ ਗੈਂਗਸਟਰ ਗਤੀਵਿਧੀਆਂ 'ਤੇ ਪ੍ਰਭਾਵਸ਼ਾਲੀ ਨਿਯੰਤਰਣ ਨਾ ਹੋਣ ਅਤੇ ਮੁੜ-ਮੁੜ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ 'ਚ ਨਾਕਾਮੀ ਦੇ ਮੱਦੇਨਜ਼ਰ ਕੀਤੀ ਗਈ ਹੈ।

ਮੁੱਖ ਮੰਤਰੀ ਮਾਨ ਦਾ ਸਖ਼ਤ ਸੰਦੇਸ਼

ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਵਿੱਚ ਕਿਸੇ ਵੀ ਪੱਧਰ ਦੀ ਲਾਪਰਵਾਹੀ ਕਤਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੰਮੇਵਾਰੀ ਦੇ ਅਹੁਦੇ 'ਤੇ ਬੈਠੇ ਅਧਿਕਾਰੀਆਂ ਤੋਂ ਸਰਕਾਰ "ਜ਼ੀਰੋ ਟੋਲਰੈਂਸ" ਨੀਤੀ ਅਨੁਸਾਰ ਕੰਮ ਦੀ ਉਮੀਦ ਕਰਦੀ ਹੈ।

Big News Big Action By Bhagwant Mann Government SSP Suspended

local advertisement banners
Comments


Recommended News
Popular Posts
Just Now