Faridkot News : ਮ੍ਰਿਤਕ ਗੁਰਵਿੰਦਰ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਨਮ ਅੱਖਾਂ ਨਾਲ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਲੋਕ    Vinesh Phogat ਦਾ ਵੱਡਾ ਫੈਸਲਾ! Retirement ਤੋਂ ਲਿਆ U-Turn; ਦੁਬਾਰਾ ਓਲੰਪਿਕ ‘ਚ ਲਵੇਗੀ ਹਿੱਸਾ    Captain Amarinder Singh ਦਾ ਵੱਡਾ ਬਿਆਨ - 'ਭਾਜਪਾ ਹਾਈਕਮਾਨ ਮੇਰੀ ਸਲਾਹ ਨਹੀਂ ਲੈਂਦੀ, ਕਾਂਗਰਸ ਨੂੰ ਅਜੇ ਵੀ Miss ਕਰਦਾ ਹਾਂ'    Punjab ਦੇ ਇਸ ਜ਼ਿਲ੍ਹੇ ਦੇ ਸਕੂਲਾਂ ’ਚ ਅਚਾਨਕ ਕਰ ਦਿੱਤੀ ਗਈ ਛੁੱਟੀ, ਬੱਚਿਆਂ ਨੂੰ ਭੇਜਿਆ ਗਿਆ ਘਰ - ਪੜ੍ਹੋ ਪੂਰੀ ਖ਼ਬਰ    ਸਿੱਧੂ ਮੂਸੇਵਾਲਾ ਦੀ ਮਾਤਾ ਵੱਲੋਂ Christian Committee ਨੂੰ 10 ਲੱਖ ਦਾ ਲੀਗਲ ਨੋਟਿਸ    IndiGo ਸੰਕਟ ਵਿਚ DGCA ਦੀ ਵੱਡੀ ਕਾਰਵਾਈ, ਚਾਰ Flight Operations Inspectors ਮੁਅੱਤਲ    Japan 'ਚ 6.7 ਤੀਬਰਤਾ ਦੇ ਭੂਚਾਲ ਨਾਲ ਹਿੱਲੀ ਧਰਤੀ, ਸੁਨਾਮੀ ਦਾ ਅਲਰਟ ਜਾਰੀ    ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ: ਗੁਰਪ੍ਰੀਤ ਸਿੰਘ ਸੇਖੋਂ ਗ੍ਰਿਫ਼ਤਾਰ    ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਨਹੀਂ ਰਹੇ, 91 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ     Punjab Weather Update : ਪੰਜਾਬ ’ਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ   
ਆਵਾਰਾ ਕੁੱਤਿਆਂ ਨੂੰ ਲੈ ਕੇ Dog Lover ਦੀ ਸੁਪਰੀਮ ਕੋਰਟ 'ਚ ਵੱਡੀ ਜਿੱਤ
August 22, 2025
Sc-Order-On-Street-Dog-
Delhi

ਦਿੱਲੀ- ਅਵਾਰਾ ਕੁੱਤਿਆ ਨੂੰ ਲੈ ਕੇ ਸੁਪਰੀਮ ਕੋਰਟ ‘ਚ Dog Lover ਦੀ ਵੱਡੀ ਜਿੱਤ ਹੋਈ ਹੈ ਸੁਪਰੀਮ ਕੋਰਟ ਨੇ ਮੁੱਖ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਟੀਕਾਕਰਨ ਕਰਕੇ ਫਿਰ ਉਨ੍ਹਾਂ ਦੇ ਇਲਾਕੇ 'ਚ ਛੱਡ ਦਿੱਤਾ ਜਾਵੇ ਪਰ ਰੇਬੀਜ਼ ਅਤੇ ਹਮਲਾਵਰ ਕੁੱਤਿਆਂ ਨੂੰ ਨਹੀਂ ਛੱਡਿਆ ਜਾਵੇਗਾ। ਇਸ ਤੋਂ ਇਲਾਵਾ ਆਵਾਰਾ ਕੁੱਤਿਆਂ ਨੂੰ ਜਨਤਕ ਥਾਵਾਂ 'ਤੇ ਖਾਣਾ ਖੁਆਉਣ ਦੀ ਮਨਾਹੀ ਹੋਵੇਗੀ। ਇਹਨਾਂ ਅਵਾਰਾ ਕੁੱਤਿਆਂ ਨੂੰ ਨਿਸ਼ਚਿਤ ਥਾਵਾਂ 'ਤੇ ਖੁਆਉਣ ਲਈ ਫੀਡਿੰਗ ਜ਼ੋਨ ਬਣਾਏ ਜਾਣਗੇ। ਜਿਸ ਲਈ ਐਨਜੀਓ ਨੂੰ 25,000 ਰੁਪਏ ਦੀ ਰਕਮ ਦਿੱਤੀ ਜਾਵੇਗੀ। ਆਵਾਰਾ ਕੁੱਤਿਆਂ ਨੂੰ ਲੈ ਕੇ ਨੈਸ਼ਨਲ ਪਾਲਿਸੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਅਵਾਰਾ ਕੁੱਤਿਆਂ ਨੂੰ ਫੜਨ ਦੇ ਕੰਮ 'ਚ ਰੁਕਾਵਟ ਪਾਉਣ ਵਾਲਿਆਂ ਨੂੰ 25000 ਰੁਪਏ ਤੋਂ 2 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗੇਗਾ।

Sc Order On Street Dog

local advertisement banners
Comments


Recommended News
Popular Posts
Just Now