ਮੇਰੇ ਨਾਲ ਵੱਡਾ ਧੋਖਾ ਹੋਇਆ” — ਵਕੀਲ ਦਵਿੰਦਰ ਨੱਤ ਦੀ ਆਖਰੀ ਵੀਡੀਓ ਤੋਂ ਬਾਅਦ ਖੁਦਕੁਸ਼ੀ
March 30, 2026
ਮੇਰੇ ਨਾਲ ਵੱਡਾ ਧੋਖਾ ਹੋਇਆ” — ਵਕੀਲ ਦਵਿੰਦਰ ਨੱਤ ਦੀ ਆਖਰੀ ਵੀਡੀਓ ਤੋਂ ਬਾਅਦ ਖੁਦਕੁਸ਼ੀ
ਮੇਰੇ ਨਾਲ ਵੱਡਾ ਧੋਖਾ ਹੋਇਆ” — ਵਕੀਲ ਦਵਿੰਦਰ ਨੱਤ ਦੀ ਆਖਰੀ ਵੀਡੀਓ ਤੋਂ ਬਾਅਦ ਖੁਦਕੁਸ਼ੀ
ਬਠਿੰਡਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਦਵਿੰਦਰ ਨੱਤ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਵਿੱਚ ਆਪਣੇ ਦੁੱਖ ਅਤੇ ਨਿਰਾਸ਼ਾ ਨੂੰ ਬਿਆਨ ਕੀਤਾ। ਉਸ ਨੇ ਦਾਅਵਾ ਕੀਤਾ ਕਿ ਚੰਡੀਗੜ੍ਹ ਦੇ ਇੱਕ ਬਿਲਡਰ ਵੱਲੋਂ ਉਸ ਨਾਲ4 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ। ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਉਸ ਨੂੰ ਇਨਸਾਫ ਨਹੀਂ ਮਿਲਿਆ।
ਆਖਰੀ ਪਲਾਂ ‘ਚ ਉਸ ਨੇ ਕਿਹਾ, “ਮੈਨੂੰ ਕੋਈ ਪਛਤਾਵਾ ਨਹੀਂ, ਪਰ ਮੈਂ ਆਪਣੇ ਪਿਤਾ ਤੋਂ ਮਾਫ਼ੀ ਮੰਗਦਾ ਹਾਂ।” ਇਹ ਸ਼ਬਦ ਉਸਦੀ ਮਾਨਸਿਕ ਪੀੜਾ ਨੂੰ ਸਾਫ ਦਰਸਾਉਂਦੇ ਹਨ।
Bathinda advocate suicide
Comments
Recommended News
Popular Posts
Just Now