Raghv chadha
May 5, 2026
ਆਪ ਛੱਡਦਿਆ ਹੀ ਅਸੀ ਭ੍ਰਿਸ਼ਟਾਚਾਰੀ ਹੋ ਗਏ- ਰਾਘਵ ਚੱਢਾ
ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣ ਤੋ ਬਾਅਦ ਰਾਘਵ ਚੱਢਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਖਤਰਨਾਕ ਗੇਮ ਖੇਡ ਰਹੀ ਹੈ। ਪੰਜਾਬ ਸਰਕਾਰ ਬਦਲੇ ਦੀ ਕਾਰਵਾਈ ਕਰ ਰਹੀ ਹੈ। ਰਾਘਵ ਚੱਢਾ ਨੇ ਕਿਹਾ ਕਿ ਮੇਰੇ ਤੇ ਵੀ ਪੰਜਾਬ ਸਰਕਾਰ ਪਰਚਾ ਪਾਵੇਗੀ।
ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਉਹਨਾ ਕਿਹਾ ਕਿ ਜਦੋ ਤੱਕ ਅਸੀ ਪਾਰਟੀ ਵਿਚ ਸੀ ਉਦੋਂ ਤੱਕ ਅਸੀ ਆਗਿਆਕਾਰੀ ਸੀ ਅਤੇ ਆਪ ਛੱਡਦਿਆ ਹੀ ਅਸੀ ਭ੍ਰਿਸ਼ਟਾਚਾਰੀ ਹੋ ਗਏ।
Raghv Chadha
Comments
Recommended News
Popular Posts
Just Now