ਲੋਕਤੰਤਰ ਵਿਚ ਮਨਮਰਜੀ ਨਹੀਂ ਚੱਲਦੀ- ਮੁੱਖ ਮੰਤਰੀ ਭਗਵੰਤ ਮਾਨ
May 5, 2026
ਲੋਕਤੰਤਰ ਵਿਚ ਮਨਮਰਜੀ ਨਹੀਂ ਚੱਲਦੀ- ਮੁੱਖ ਮੰਤਰੀ ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋ ਬਾਅਦ ਬਾਗੀ ਹੋਏ ਸੰਸਦ ਮੈਬਰਾਂ ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਮਨਮਰਜੀ ਨਹੀਂ ਚੱਲਦੀ ਅਤੇ ਇਹ ਲੋਕਤੰਤਰ ਦਾ ਮਜ਼ਾਕ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਚ ਅਜਿਹੀ ਗੱਦਾਰੀ ਨਹੀਂ ਚੱਲੇਗੀ ਅਤੇ ਰਾਘਵ ਚੱਢਾ21 ਪਰਚਿਆਂ ਦੀ ਧਮਕੀ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ’ਚ ਸੰਵਿਧਾਨ ਦੀ ਹੱਤਿਆ ਹੋਈ ਹੈ ਅਤੇ ਪੰਜਾਬੀ ਆਕੜ ਨਹੀਂ ਸਹਿੰਦੇ। ਉਨ੍ਹਾਂ ਕਿਹਾ ਕਿ ਜੇਕਰ ਆਕੜ ਕੀਤੀ ਤਾਂ5 ਵੱਧ ਤਾਕਤ ਨਾਲ ਜਵਾਬ ਦਵਾਂਗੇ। ਉਹਨਾ ਕਿਹਾ ਕਿ ਜੇਕਰ ਉਹ ਭਾਜਪਾ ਵਿੱਚ ਚਲੇਗੇ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ।
Cm On Bjp
Comments
Recommended News
Popular Posts
Just Now