Priyanka Gandhi : ਵਾਇਨਾਡ Congress ਆਗੂਆਂ ਨੇ ਪ੍ਰਿਯੰਕਾ ਗਾਂਧੀ ਨੂੰ ਸੌਂਪਿਆ ਜਿੱਤ ਦਾ ਸਰਟੀਫਿਕੇਟ
November 27, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਵਾਇਨਾਡ ਤੋਂ ਕਾਂਗਰਸ ਨੇਤਾਵਾਂ ਨੇ ਬੁੱਧਵਾਰ ਨੂੰ ਇੱਥੇ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸੰਸਦੀ ਉਪ ਚੋਣ ਦਾ ਚੋਣ ਪ੍ਰਮਾਣ ਪੱਤਰ ਸੌਂਪਿਆ।
ਵਾਇਨਾਡ ਦੇ ਨੇਤਾਵਾਂ ਨੇ ਪ੍ਰਿਯੰਕਾ ਗਾਂਧੀ ਨੂੰ ਵਾਇਨਾਡ ਸੰਸਦੀ ਉਪ ਚੋਣ ਦਾ ਚੋਣ ਸਰਟੀਫਿਕੇਟ ਸੌਂਪਿਆ ਅਤੇ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਨੂੰ ਮਠਿਆਈਆਂ ਖਿਲਾਉਂਦੇ ਨਜ਼ਰ ਆਏ।
Wayanad Congress Leaders Hand Over Victory Certificate To Priyanka Gandhi
Comments
Recommended News
Popular Posts
Just Now