Ambulance stuck on railway track in Odisha : ਰੇਲਵੇ ਟ੍ਰੈਕ 'ਤੇ ਫਸੀ ਐਂਬੂਲੈਂਸ, ਮਰੀਜ਼ ਵੀ ਸੀ ਮੌਜੂਦ, ਮੌਕੇ 'ਤੇ ਹੀ ਆ ਗਈ ਟਰੇਨ...
March 11, 2025

Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਓਡੀਸ਼ਾ ਦੇ ਰਾਏਗੜਾ-ਮਲਕਾਨਗਿਰੀ-ਕੋਰਾਪੁਟ ਰੇਲਵੇ ਲਾਈਨ 'ਤੇ ਸੋਮਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇੱਥੇ ਸੀਕਰਪਾਈ ਅਤੇ ਭਲੂਮਾਸਕਾ ਸਟੇਸ਼ਨਾਂ ਵਿਚਾਲੇ ਇਕ ਮਾਲ ਗੱਡੀ ਨੇ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਵੀ ਟਰੇਨ ਨਹੀਂ ਰੁਕੀ ਅਤੇ ਐਂਬੂਲੈਂਸ ਨੂੰ ਕਰੀਬ 100 ਮੀਟਰ ਤੱਕ ਘਸੀਟ ਕੇ ਲੈ ਗਈ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਵਿੱਚ ਅੱਠ ਮਰੀਜ਼ ਅੱਖਾਂ ਦੇ ਅਪਰੇਸ਼ਨ ਲਈ ਜਾ ਰਹੇ ਸਨ। ਇਸ ਦੌਰਾਨ ਐਂਬੂਲੈਂਸ ਟ੍ਰੈਕ 'ਤੇ ਫਸ ਗਈ, ਫਿਰ ਟਰੇਨ ਆ ਗਈ ਅਤੇ ਇਹ ਹਾਦਸਾ ਵਾਪਰ ਗਿਆ।
Ambulance Stuck On Railway Track In Odisha Ambulance Stuck On Railway Track Patient Was Also Present Then Train Came
Comments
Recommended News
Popular Posts
Just Now
