Kuldeep Dhaliwal ਦਾ ਕਾਂਗਰਸ-ਅਕਾਲੀ 'ਤੇ ਵਾਰ: 75 ਸਾਲਾਂ ਦਾ ਹਿਸਾਬ ਦਿਓ, ਅਸੀਂ ਸਾਢੇ 4 ਸਾਲਾਂ ਦਾ ਦੇਵਾਂਗੇ    'ਸਾਰੇ ਯਾਤਰੀਆਂ ਦੇ ਰਿਫੰਡ ਕਲੀਅਰ ਕਰੋ', ਸਰਕਾਰ ਨੇ Indigo ਨੂੰ ਦੇ ਦਿੱਤਾ ਅਲਟੀਮੇਟਮ     Moga Breaking : ਤਾਏ ਨੇ ਭਤੀਜੇ ਨੂੰ ਉਤਾਰਿਆ ਮੌ*ਤ ਦੇ ਘਾਟ, ਜਾਣੋ ਕੀ ਹੈ ਪੂਰਾ ਮਾਮਲਾ    ਪੰਜਾਬ 'ਚ ਕਾਦੀਆਂ–ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਲੈ ਕੇ Ravneet Bittu ਨੇ ਕੀਤਾ ਵੱਡਾ ਐਲਾਨ, ਪੜ੍ਹੋ ਕੀ ਕਿਹਾ     ਪੰਜਾਬੀਓ ਸੰਭਲ ਕੇ! ਦਿਨੋਂ-ਦਿਨ ਵੱਧ ਰਹੇ ਹਨ ਕੇਸ - 150 ਤੋਂ ਵੱਧ ਪਹੁੰਚੇ ਅੰਕੜੇ     Punjab Elections : 'ਕੀ ਸਿਰਫ਼ AAP ਹੀ ਸਹੀ? ਬਾਕੀ ਸਭ ਗਲਤ'? ਕਲੇਰ ਨੇ ਚੋਣ ਪ੍ਰਕਿਰਿਆ 'ਤੇ ਖੜ੍ਹੇ ਕੀਤੇ ਸਵਾਲ     Indigo Crisis : 5 ਦਿਨਾਂ 'ਚ 2000 ਫਲਾਈਟਾਂ ਰੱਦ, ਯਾਤਰੀ ਹੋ ਰਹੇ ਪਰੇਸ਼ਾਨ     ਪੰਜਾਬ ਦੇ ਇੰਨਾ 8 ਜ਼ਿਲ੍ਹਿਆਂ ਵਿੱਚ ਜਾਰੀ ਹੋਇਆ 'Cold Wave' ਦਾ Alert, ਹਫ਼ਤੇ ਭਰ ਰਹੇਗੀ ਹੱਡ ਕੰਬਾਉਂਦੀ ਠੰਢ    Pakistan-Afghanistan ਬਾਰਡਰ 'ਤੇ ਤਣਾਅ ਚਰਮ 'ਤੇ, ਹੋਈ ਗੋ*ਲੀਬਾਰੀ     IND Vs SA 3rd ODI: ਫੈਸਲਾਕੁੰਨ ਮੁਕਾਬਲਾ ਅੱਜ! ਵੇਖੋ Playing 11   
ਜਸਟਿਨ ਟਰੂਡੋ ਵੱਲੋਂ ਕੈਬਨਿਟ 'ਚ ਵੱਡਾ ਫੇਰਬਦਲ, ਸੱਤ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ
July 27, 2023
Justin-Trudeau-has-reshuffled-th

LPTV / Chandigarh

ਵਿਦੇਸ਼ ਡੈਸਕ: ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਗਿਆ। ਟਰੂਡੋ ਵੱਲੋਂ ਸੱਤ ਨਵੇਂ ਚਿਹਰਿਆਂ ਨੂੰ ਆਪਣੇ ਫਰੰਟ ਬੈਂਚ ਵਿੱਚ ਸ਼ਾਮਲ ਕੀਤਾ ਗਿਆ ਤੇ ਸੱਤ ਮੰਤਰੀਆਂ ਨੂੰ ਅਲਵਿਦਾ ਆਖਿਆ ਗਿਆ ਤੇ ਬਹੁਗਿਣਤੀ ਕੈਬਨਿਟ ਮੈਂਬਰਾਂ ਦੀਆਂ ਭੂਮਿਕਾਵਾਂ ਨੂੰ ਮੁੜ ਨਿਰਧਾਰਤ ਕੀਤਾ ਗਿਆ।
ਗਵਰਨਰ ਜਨਰਲ ਮੈਰੀ ਸਾਇਮਨ ਦੀ ਅਗਵਾਈ ਵਿੱਚ ਰੀਡੋ ਹਾਲ ਵਿਖੇ ਆਯੋਜਿਤ ਸਮਾਰੋਹ ਵਿੱਚ ਟਰੂਡੋ ਨੇ ਅੱਠ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਘੱਟ ਗਿਣਤੀ ਲਿਬਰਲ ਸਰਕਾਰ ਦੇ ਏਜੰਡੇ ਨੂੰ ਮੁੜ ਸੈੱਟ ਕੀਤਾ। ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਮੰਨਿਆ ਕਿ ਇਹ ਤਬਦੀਲੀ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਇੱਕ ਪਾਸੇ ਯੂਕਰੇਨ ਦੀ ਜੰਗ ਚੱਲ ਰਹੀ ਹੈ, ਵਿਦੇਸ਼ੀ ਦਖ਼ਲ ਵੱਧ ਚੁੱਕੀ ਹੈ ਤੇ ਮਹਿੰਗਾਈ ਸਾਰੇ ਹੱਦ ਬੰਨੇ ਟੱਪ ਚੁੱਕੀ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਚੁੱਕਿਆ ਗਿਆ ਇਹ ਕਦਮ ਸਕਾਰਾਤਮਕ ਹੈ।

Justin Trudeau has reshuffled the cabinet by adding seven new faces

local advertisement banners
Comments


Recommended News
Popular Posts
Just Now