Kuldeep Dhaliwal ਦਾ ਕਾਂਗਰਸ-ਅਕਾਲੀ 'ਤੇ ਵਾਰ: 75 ਸਾਲਾਂ ਦਾ ਹਿਸਾਬ ਦਿਓ, ਅਸੀਂ ਸਾਢੇ 4 ਸਾਲਾਂ ਦਾ ਦੇਵਾਂਗੇ    'ਸਾਰੇ ਯਾਤਰੀਆਂ ਦੇ ਰਿਫੰਡ ਕਲੀਅਰ ਕਰੋ', ਸਰਕਾਰ ਨੇ Indigo ਨੂੰ ਦੇ ਦਿੱਤਾ ਅਲਟੀਮੇਟਮ     Moga Breaking : ਤਾਏ ਨੇ ਭਤੀਜੇ ਨੂੰ ਉਤਾਰਿਆ ਮੌ*ਤ ਦੇ ਘਾਟ, ਜਾਣੋ ਕੀ ਹੈ ਪੂਰਾ ਮਾਮਲਾ    ਪੰਜਾਬ 'ਚ ਕਾਦੀਆਂ–ਬਿਆਸ ਰੇਲ ਲਾਈਨ ਪ੍ਰੋਜੈਕਟ ਨੂੰ ਲੈ ਕੇ Ravneet Bittu ਨੇ ਕੀਤਾ ਵੱਡਾ ਐਲਾਨ, ਪੜ੍ਹੋ ਕੀ ਕਿਹਾ     ਪੰਜਾਬੀਓ ਸੰਭਲ ਕੇ! ਦਿਨੋਂ-ਦਿਨ ਵੱਧ ਰਹੇ ਹਨ ਕੇਸ - 150 ਤੋਂ ਵੱਧ ਪਹੁੰਚੇ ਅੰਕੜੇ     Punjab Elections : 'ਕੀ ਸਿਰਫ਼ AAP ਹੀ ਸਹੀ? ਬਾਕੀ ਸਭ ਗਲਤ'? ਕਲੇਰ ਨੇ ਚੋਣ ਪ੍ਰਕਿਰਿਆ 'ਤੇ ਖੜ੍ਹੇ ਕੀਤੇ ਸਵਾਲ     Indigo Crisis : 5 ਦਿਨਾਂ 'ਚ 2000 ਫਲਾਈਟਾਂ ਰੱਦ, ਯਾਤਰੀ ਹੋ ਰਹੇ ਪਰੇਸ਼ਾਨ     ਪੰਜਾਬ ਦੇ ਇੰਨਾ 8 ਜ਼ਿਲ੍ਹਿਆਂ ਵਿੱਚ ਜਾਰੀ ਹੋਇਆ 'Cold Wave' ਦਾ Alert, ਹਫ਼ਤੇ ਭਰ ਰਹੇਗੀ ਹੱਡ ਕੰਬਾਉਂਦੀ ਠੰਢ    Pakistan-Afghanistan ਬਾਰਡਰ 'ਤੇ ਤਣਾਅ ਚਰਮ 'ਤੇ, ਹੋਈ ਗੋ*ਲੀਬਾਰੀ     IND Vs SA 3rd ODI: ਫੈਸਲਾਕੁੰਨ ਮੁਕਾਬਲਾ ਅੱਜ! ਵੇਖੋ Playing 11   
ਫੋਰਡ ਨੇ ਆਪਣੇ ਮੰਤਰੀ ਮੰਡਲ 'ਚ ਕੀਤਾ ਫੇਰਬਦਲ, ਕੈਰੋਲੀਨ ਮਲਰੋਨੀ ਨੂੰ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਕੀਤਾ ਨਿਯੁਕਤ
September 5, 2023
Ford-reshuffles-his-cabinet-appo

LPTV / Chandigarh

ਵਿਦੇਸ਼ ਡੈਸਕ: ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ। ਹਾਊਸਿੰਗ ਮੰਤਰੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਫੇਰਬਦਲ ਕੀਤਾ ਗਿਆ। ਇੰਟੇਗ੍ਰਿਟੀ ਕਮਿਸ਼ਨਰ ਦੀ ਰਿਪੋਰਟ ਵਿੱਚ ਇਹ ਆਖੇ ਜਾਣ ਉੱਤੇ ਕਿ ਉਨ੍ਹਾਂ ਐਥਿਕਸ ਨਿਯਮਾਂ ਦੀ ਉਲੰਘਣਾ ਕੀਤੀ ਹੈ, ਸਟੀਵ ਕਲਾਰਕ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਹੁਣ ਉਨ੍ਹਾਂ ਦੀ ਥਾਂ ਲਾਂਗ ਟਰਮ ਕੇਅਰ ਮੰਤਰੀ ਰਹਿ ਚੁੱਕੇ ਪਾਲ ਕੈਲੈਂਡਰਾ ਲੈਣਗੇ। ਇਸ ਦੇ ਨਾਲ ਹੀ ਕੈਲੈਂਡਰਾ ਸਰਕਾਰ ਦੇ ਹਾਊਸ ਲੀਡਰ ਵੀ ਬਣੇ ਰਹਿਣਗੇ ਜਦਕਿ ਉਨ੍ਹਾਂ ਦੀ ਥਾਂ ਲਾਂਗ ਟਰਮ ਕੇਅਰ ਮੰਤਰੀ ਸਟੈਨ ਚੋਅ ਨੂੰ ਥਾਪਿਆ ਗਿਆ ਹੈ। ਕੈਰੋਲੀਨ ਮਲਰੋਨੀ ਨੂੰ ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ ਤੇ ਪ੍ਰਭਮੀਤ ਸਰਕਾਰੀਆ ਉਨ੍ਹਾਂ ਦੀ ਥਾਂ ਟਰਾਂਸਪੋਰਟੇਸ਼ਨ ਮੰਤਰੀ ਦਾ ਅਹੁਦਾ ਸਾਂਭਣਗੇ।

Ford reshuffles his cabinet appoints Caroline Mulroney as president of the Treasury Board

local advertisement banners
Comments


Recommended News
Popular Posts
Just Now