ਲਾਈਵ ਪੰਜਾਬੀ ਟੀਵੀ ਬਿਊਰੋ : ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਬੀਤੇ ਦਿਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭ ">
66 ਸਾਲ ਪੁਰਾਣਾ ਸੋਨੇ ਦਾ ਬਿੱਲ ਹੋਇਆ Viral, 1 ਤੋਲੇ ਦੀ ਕੀਮਤ ਜਾਣ ਕੇ ਉਡ ਜਾਣਗੇ ਹੋਸ਼, ਚਾਕਲੇਟ ਤੋਂ ਵੀ ਸਸਤਾ ਸੀ Gold    ਆਸਟ੍ਰੇਲੀਆ ਤੋਂ ਬਾਅਦ ਹੁਣ ਭਾਰਤ 'ਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ਹੋਵੇਗਾ ਬੈਨ, ਪੜ੍ਹੋ ਪੂਰੀ ਖਬਰ    Tamil Nadu ਦੀ ਪਟਾਕਾ ਫੈਕਟਰੀ 'ਚ ਭਿਆਨਕ ਵਿਸਫੋਟ, ਜ਼ਿੰਦਾ ਸੜੇ 6 ਲੋਕ, ਬਚਾਅ ਕਾਰਜ ਜਾਰੀ    ਧੁੰਦ ਕਾਰਨ ਡਿਵਾਈਡਰ ਨਾਲ ਟਕਰਾਈ Bus, ਮਹਾਪੰਚਾਇਤ 'ਚ ਜਾ ਰਹੀ ਕਿਸਾਨਾਂ ਦੀ ਬੱਸ ਹਾਦਸਾਗ੍ਰਸਤ, ਕਈ ਕਿਸਾਨ ਜ਼ਖਮੀ    Jalandhar 'ਚ ਕਤਲ ; ਤਿੰਨ ਦੋਸਤਾਂ ਨੇ ਰਾਤ ਨੂੰ ਇਕੱਠਿਆਂ ਨੇ ਪੀਤੀ ਸ਼ਰਾਬ, ਉਨ੍ਹਾਂ 'ਚੋਂ ਇਕ ਦੋਵਾਂ ਨੂੰ ਗੋਲੀਆਂ ਮਾਰ ਕੇ ਹੋ ਗਿਆ ਫਰਾਰ, ਪੜ੍ਹੋ ਪੂਰੀ ਖਬਰ    Mike Johnson : ਰਿਪਬਲਿਕਨ ਪਾਰਟੀ ਦੇ ਆਗੂ ਮਾਈਕ ਜੌਨਸਨ ਮੁੜ ਚੁਣੇ ਗਏ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ    China Door: ਡਰੈਗਨ ਡੋਰ ਖਿਲਾਫ ਪੁਲਿਸ Action ਦੇ ਮੂਡ 'ਚ, ਟਰੈਫਿਕ ਪੁਲਿਸ ਇੰਸਪੈਕਟਰ ਨੇ ਭੇਸ ਬਦਲ ਕੇ ਨੱਪਿਆ ਚਾਈਨਾ ਡੋਰ ਵੇਚਣ ਵਾਲਾ ਦੁਕਾਨਦਾਰ     Weather Update : ਕੋਹਰੇ ਨੇ ਧਰਤੀ ਤੋਂ ਲੈ ਕੇ ਅਸਮਾਨ ਤੱਕ ਰੋਕੀ ਰਫ਼ਤਾਰ, 100 ਤੋਂ ਵੱਧ ਉਡਾਣਾਂ ਲੇਟ, 150 ਤੋਂ ਜ਼ਿਆਦਾ ਟਰੇਨਾਂ ਪ੍ਰਭਾਵਿਤ    ਗਾਜ਼ਾ 'ਚ ਇਜ਼ਰਾਇਲੀ ਫੌਜ ਦਾ ਆਂਤਕ, ਹਵਾਈ ਹਮਲੇ 'ਚ 24 ਫਲਸਤੀਨੀਆਂ ਦੀ ਮੌਤ    ਲਾਸ਼ ਐਂਬੂਲੈਂਸ 'ਚ ਸੀ, ਸਪੀਡ ਬਰੇਕਰ ਕਾਰਨ ਉਛਲੀ, ਝਟਕੇ ਕਾਰਨ ਜ਼ਿੰਦਾ ਹੋਇਆ ਮ੍ਰਿਤਕ ਐਲਾਨਿਆ ਵਿਅਕਤੀ, ਜਾਣੋ ਕੀ ਹੈ ਪੂਰਾ ਮਾਮਲਾ   
Jasvir Singh Garhi: ਬਸਪਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਆਮ ਆਦਮੀ ਪਾਰਟੀ 'ਚ ਸ਼ਾਮਲ
January 2, 2025
Jasvir-Singh-Garhi-Former-BSP-Pr

Admin / Politics

ਲਾਈਵ ਪੰਜਾਬੀ ਟੀਵੀ ਬਿਊਰੋ : ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਬੀਤੇ ਦਿਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਜਸਵੀਰਸਿੰਘ ਗੜ੍ਹੀ ਨੂੰ ‘ਆਪ’ ਵਿਚ ਸ਼ਾਮਲ ਕੀਤਾ।


ਦੱਸਣਯੋਗ ਹੈ ਕਿ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਹੁਜਨ ਸਮਾਜ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਹੁਕਮ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਜਾਰੀ ਕੀਤਾ ਸੀ।

Jasvir Singh Garhi Former BSP President Jasvir Singh Garhi Joins Aam Aadmi Party

local advertisement banners
Comments


Recommended News
Popular Posts
Just Now
The Social 24 ad banner image