Punjab-Haryana High Court ਦੇ ਵਕੀਲਾਂ ਨੇ ਕੀਤਾ ਹੜਤਾਲ ਦਾ ਐਲਾਨ, ਪੜ੍ਹੋ ਪੂਰੀ ਖ਼ਬਰ     ਵੱਡੀ ਖ਼ਬਰ : ਜਲੰਧਰ ਦੇ ਮਸ਼ਹੂਰ ਸਕੂਲ ਨੂੰ ਬੰ/ਬ ਨਾਲ ਉਡਾਉਣ ਦੀ ਮਿਲੀ ਧ/ਮਕੀ    ਵੱਡੀ ਖ਼ਬਰ : ਪੰਜਾਬ 'ਚ ਸਾਬਕਾ ਕਾਂਗਰਸੀ ਵਿਧਾਇਕ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ    ਪੰਜਾਬ ‘ਚ ਸੰਘਣੀ ਧੁੰਦ ਦਾ ਅਲਰਟ, 18 ਜ਼ਿਲ੍ਹਿਆਂ ਲਈ ਯੈਲੋ ਚੇਤਾਵਨੀ ਜਾਰੀ    ਪੰਜਾਬ ਭਾਜਪਾ ਨੇਤਾ Manpreet Badal ਦੀ ਧੀ ਦੀ ਹੋਈ ਮੰਗਣੀ, ਜੰਮੂ ਦੇ ਸ਼ਾਹੀ ਡੋਗਰਾ ਘਰਾਣੇ ਨਾਲ ਜੁੜਿਆ ਰਿਸ਼ਤਾ    Holiday Breaking : ਪੰਜਾਬ 'ਚ ਅੱਜ ਹੋ ਗਿਆ ਛੁੱਟੀ ਦਾ ਐਲਾਨ, Notification ਜਾਰੀ     ਪੰਜਾਬ 'ਚ 5 ਥਾਵਾਂ 'ਤੇ 16 ਦਸੰਬਰ ਨੂੰ ਮੁੜ ਪੈਣਗੀਆਂ ਵੋਟਾਂ    Sangeeta Barooah Pisharoty ਨੇ ਰਚਿਆ ਇਤਿਹਾਸ, ਬਣੀ Press Club Of India ਦੀ ਪਹਿਲੀ ਮਹਿਲਾ ਪ੍ਰਧਾਨ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (15 ਦਸੰਬਰ 2025)    ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਚਰਨਜੀਤ ਕੌਰ ਨੂੰ ਮਿਲੀ ਰਾਹਤ, ਨਾਮਜ਼ਦਗੀ ਮਨਜ਼ੂਰ   
ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ‘ਆਪ੍ਰੇਸ਼ਨ ਸਿੰਧੂਰ’ ਨੂੰ ਲੈ ਕੇ ਭਾਜਪਾ ’ਤੇ ਸਾਧਿਆ ਨਿਸ਼ਾਨਾ
June 5, 2025
Amrinder-Singh-Raja-Warring-Has-

Amarinder Singh Raja Warring targets BJP over 'Operation Sindhur, 05ਜੂਨ 2025: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ੍ਰੇਸ਼ਨ ਸੰਧੂਰ ਨੂੰ ਲੈ ਕੇ ਭਾਜਪਾ ’ਤੇ ਇਰ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਉਨਾਂ ਕਿਹਾ ਕਿ ‘Operation Sindoor’ ‘Operation Lotus’ ਨਹੀਂ ਹੈ। ਵੜਿੰਗ ਨੇ ਕਿਹਾ ਭਾਜਪਾ ਆਗੂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ ਜਿਵੇਂ ਉਹ ਖ਼ੁਦ ਸਰਹੱਦ ’ਤੇ ਲੜੇ ਹੋਣ।’

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਐਕਸ ’ਤੇ ਪੋਸਟ ਕੀਤਾ। ਜਿਸ ਵਿਚ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘Operation Sindoor’ ‘Operation Lotus’ ਨਹੀਂ ਹੈ। ਵੜਿੰਗ ਨੇ ਕਿਹਾ ਭਾਜਪਾ ਆਗੂ ਇਸ ਤਰ੍ਹਾਂ ਵਿਵਹਾਰ ਕਰ ਰਹੇ ਹਨ ਜਿਵੇਂ ਉਹ ਖ਼ੁਦ ਸਰਹੱਦ ’ਤੇ ਲੜੇ ਹੋਣ।

ਉਨ੍ਹਾਂ ਕਿ ‘ਆਪ’ ਤੇ ਭਾਜਪਾ ਦੋਵੇਂ ‘ਆਪ੍ਰੇਸ਼ਨ ਸਿੰਧੂਰ’ ਦੇ ਨਾਮ ’ਤੇ ਛੋਟੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ‘ਆਪ’ ਦਾ ਸਟੈਂਡ ਇਸ ਦੀ ਸਫ਼ਲਤਾ ’ਤੇ ਸਵਾਲ ਉਠਾਉਣਾ ਵੀ ਸਰਾਸਰ ਗਲਤ ਹੈ। ਉਨ੍ਹਾਂ ਭਾਰਤੀ ਫ਼ੌਜ ਦੀ ਜਿੱਤ ਨੂੰ ਅਪਣੀ ਜਿੱਤ ਨਾ ਦੱਸਣ ਦੀ ਵੀ ਅਪੀਲ ਕੀਤੀ।

ਰਾਜਾ ਵੜਿੰਗ ਨੇ ਟਵੀਟ ’ਚ ਲਿਖਿਆ ‘ਅਸੀਂ ‘Operation Lotus’ ਦੌਰਾਨ ਤੁਹਾਡੇ ਦੁਆਰਾ ਵਰਤੇ ਗਏ ਗੰਦੇ ਹੁਨਰ ਨੂੰ ਸਵੀਕਾਰ ਕਰਦੇ ਹਾਂ ਪਰ ਕ੍ਰਿਪਾ ਕਰ ਕੇ ਸਾਡੀਆਂ ਰੱਖਿਆ ਬਲਾਂ ਦੀ ਸ਼ਾਨ ਤੇ ਮਾਣ ਲਈ ਉਨ੍ਹਾਂ ਦੀ ਜਿੱਤ ਨੂੰ ਅਪਣੀ ਜਿੱਤ ਦੱਸਣ ਦੀ ਕੋਸ਼ਿਸ਼ ਨਾ ਕਰੋ। ਸਾਰੀ ਦੁਨੀਆਂ ਜਾਣਦੀ ਹੈ ਕਿ ਤੁਸੀਂ ਕਿੰਨੇ “ਬਹਾਦਰ” ਹੋ ਅਤੇ ਤੁਸੀਂ ਕਿੰਨੀ “ਬਹਾਦਰੀ” ਨਾਲ ਆਤਮ ਸਮਰਪਣ ਕੀਤਾ।’

Amrinder Singh Raja Warring Has Targeted The BJP Over Operation Sindhur

local advertisement banners
Comments


Recommended News
Popular Posts
Just Now