ਪਠਾਨਕੋਟ ਦੇ ਕਿਸਾਨ ਦੀ ਧੀ ਨੇ ਨਾਂ ਕੀਤਾ ਰੋਸ਼ਨ, ਪਲਵੀ ਰਾਜਪੂਤ ਬਣੀ ਭਾਰਤੀ ਫੌਜ 'ਚ ਲੈਫਟੀਨੈਂਟ    Business Scam : 2200 ਕਰੋੜ ਦਾ ਆਨਲਾਈਨ ਘਪਲਾ ਕਰਨ ਵਾਲਾ ਇਕ ਹੋਰ ਮੁਲਜ਼ਮ ਗ੍ਰਿਫਤਾਰ, ਕਰੋੜਾਂ ਰੁਪਏ ਦੇ ਦਸਤਾਵੇਜ਼ ਬਰਾਮਦ    Panama Deports 130 Indian: ਪਨਾਮਾ ਨੇ ਅਮਰੀਕਾ ਨਾਲ ਸਮਝੌਤੇ ਤਹਿਤ 130 ਭਾਰਤੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ, ਚਾਰਟਰਡ ਫਲਾਈਟ ਰਾਹੀਂ ਵਾਪਸ ਦਿੱਲੀ ਭੇਜਿਆ    Haryana Elections 2024 : ਕਾਂਗਰਸ ਨੇ 32 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਤਿੰਨ ਨਵੇਂ ਚਿਹਰਿਆਂ ਨੂੰ ਮਿਲਿਆ ਮੌਕਾ    Kolkata Case: 'ਮੈਂ ਨਹੀਂ ਕੀਤਾ ਕਤਲ, ਮੈਨੂੰ ਫਸਾਇਆ ਗਿਆ', ਪੌਲੀਗ੍ਰਾਫ਼ ਟੈਸਟ 'ਚ ਸੰਜੇ ਰਾਏ ਕਤਲ ਦੇ ਦੋਸ਼ਾਂ ਤੋਂ ਮੁਕਰਿਆ    Punjab Weather: ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਇਸ ਸਾਲ 22 ਫੀਸਦੀ ਘੱਟ ਹੋਈ ਬਾਰਿਸ਼    Sidhugarh: ਗਰੀਬ ਪਰਿਵਾਰ ਦੇ ਘਰ ਦਾ ਬੁਝਿਆ ਚਿਰਾਗ, ਗੁਬਾਰੇ ਨੇ ਲਈ 13 ਸਾਲਾ ਬੱਚੇ ਦੀ ਜਾਨ    Boeing Starliner : ਸੁਨੀਤਾ ਵਿਲੀਅਮਸ ਦੇ ਬਿਨਾਂ ਨਿਊ ਮੈਕਸੀਕੋ ਦੇ ਰੇਗਿਸਤਾਨ 'ਚ ਲੈਂਡ ਹੋਇਆ ਬੋਇੰਗ ਸਟਾਰਲਾਈਨਰ    Punjabi Singer Karan Aujla : ਮਸ਼ਹੂਰ ਪੰਜਾਬੀ ਗਾਇਕ 'ਤੇ ਲਾਈਵ ਸ਼ੋਅ ਦੌਰਾਨ ਹੋਇਆ ਹਮਲਾ, Video Viral    Amroha : ਟਿਫਿਨ 'ਚ ਲੈ ਕੇ ਆਇਆ Non-Veg, ਪ੍ਰਿੰਸੀਪਲ ਨੇ 7 ਸਾਲ ਦੇ ਵਿਦਿਆਰਥੀ ਨੂੰ ਸਕੂਲ 'ਚੋਂ ਕੱਢਿਆ, ਵੀਡੀਓ ਵਾਇਰਲ   
Jalandhar : ਵਿਆਹ ਤੋਂ 10 ਮਹੀਨਿਆਂ ਬਾਅਦ ਹੀ ਪਤਨੀ ਤੋਂ ਪਰੇਸ਼ਾਨ ਪਤੀ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮੌਤ
July 26, 2024
After-10-Months-Of-Marriage-Husb

Admin / Punjab

ਸਟੇਟ ਡੈਸਕ : ਵਿਆਹ ਦੇ 10 ਮਹੀਨੇ ਬਾਅਦ ਪਤਨੀ ਤੋਂ ਪਰੇਸ਼ਾਨ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ। ਥਾਣਾ 8 ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਨੌਜਵਾਨ ਆਪਣੀ ਪਤਨੀ ਤੋਂ ਪਰੇਸ਼ਾਨ ਸੀ ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਇਸ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਜੈ ਪੁੱਤਰ ਤੀਰਥ ਗਿਰੀ ਵਾਸੀ ਸੰਤੋਖਪੁਰਾ ਨੇ ਦੱਸਿਆ ਕਿ ਦਸ ਮਹੀਨੇ ਪਹਿਲਾਂ ਉਸ ਦੇ ਭਤੀਜੇ ਬੱਗਾ ਦਾ ਵਿਆਹ ਗੁਰਦਾਸਪੁਰ ਦੀ ਸਪਨਾ ਨਾਲ ਹੋਇਆ ਸੀ। ਬੱਗਾ ਕਰੀਬ 2 ਮਹੀਨਿਆਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। 22 ਜੁਲਾਈ ਨੂੰ ਬੱਗਾ ਆਪਣੀ ਪਤਨੀ ਨੂੰ ਸਕੈਨ ਕਰਵਾਉਣ ਲਈ ਹਸਪਤਾਲ ਲੈ ਗਿਆ ਪਰ ਵਾਪਸ ਆਉਂਦੇ ਹੀ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣਦਿਆਂ ਹੀ ਬੱਗਾ ਦੀ ਪਤਨੀ ਸਪਨਾ ਦਾ ਮਾਮਾ ਪਰਿਵਾਰ ਵੀ ਆ ਗਿਆ ਅਤੇ ਆਪਣੀ ਧੀ ਨੂੰ ਗੁਰਦਾਸਪੁਰ ਸਥਿਤ ਆਪਣੇ ਨਾਨਕੇ ਘਰ ਲੈ ਗਿਆ। ਹੁਣ ਅਜੈ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਬੱਗਾ ਆਪਣੀ ਪਤਨੀ ਤੋਂ ਪਰੇਸ਼ਾਨ ਸੀ ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ। ਥਾਣਾ 8 ਦੀ ਪੁਲਸ ਨੇ ਸਪਨਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

After 10 Months Of Marriage Husband Upset With His Wife Swallowed Poison

local advertisement banners
Comments


Recommended News
Popular Posts
Just Now
The Social 24 ad banner image