ਤਰਨਤਾਰਨ ਚੋਣ (Round 14) : AAP ਉਮੀਦਵਾਰ ਦੀ ਲੀਡ ਬਰਕਰਾਰ, ਜਲਦ ਆਉਣ ਵਾਲਾ Final ਨਤੀਜਾ
Punjab
November 14, 2025
Punjabਤਰਨਤਾਰਨ ਚੋਣ (Round 14) : AAP ਉਮੀਦਵਾਰ ਦੀ ਲੀਡ ਬਰਕਰਾਰ, ਜਲਦ ਆਉਣ ਵਾਲਾ Final ਨਤੀਜਾ
ਤਰਨਤਾਰਨ, 14 ਨਵੰਬਰ, 2025 :ਚੌਦਵੇਂ ਰਾਊਂਡ ਤੋਂ ਬਾਅਦ ਕਿਸਨੂੰ ਕਿੰਨੀਆਂ ਵੋਟਾਂ?
ਚੌਦਵੇਂ ਰਾਊਂਡ ਦੀ ਗਿਣਤੀ ਪੂਰੀ ਹੋਣ ਤੱਕ, ਪ੍ਰਮੁੱਖ ਪਾਰਟੀਆਂ ਨੂੰ ਮਿਲੀਆਂ ਕੁੱਲ ਵੋਟਾਂ ਇਸ ਪ੍ਰਕਾਰ ਹਨ:
1. AAP (ਆਮ ਆਦਮੀ ਪਾਰਟੀ): 37582 ਵੋਟਾਂ
2. SAD (ਅਕਾਲੀ ਦਲ): 26465 ਵੋਟਾਂ
3. Waris Punjab De (ਵਾਰਿਸ ਪੰਜਾਬ ਦੇ): 17052 ਵੋਟਾਂ
4. Congress (ਕਾਂਗਰਸ): 12809 ਵੋਟਾਂ
5. BJP (ਭਾਜਪਾ): 5316 ਵੋਟਾਂ
(ਵੋਟਾਂ ਦੀ ਗਿਣਤੀ ਅਜੇ ਜਾਰੀ ਹੈ...)
Tarn Taran Election Round 14 AAP Candidate Retains Lead Final Results To Come Soon
Comments
Recommended News
Popular Posts
Just Now