ਲਾਈਵ ਪੰਜਾਬੀ ਟੀਵੀ ਬਿਊਰੋ : ਵਿਧਾਨ ਸਭਾ ਹਲਕਾ ਬਰਨਾਲਾ ਜ਼ਿਮਨੀ ਚੋਣ ਨਤੀਜੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜਿੱਤ ਮਿਲੀ ਹੈ ">
NMNF : ਮੰਤਰੀ ਮੰਡਲ ਦੀ ਮੀਟਿੰਗ 'ਚ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਨੂੰ ਮਨਜ਼ੂਰੀ, ਯੋਜਨਾ 'ਤੇ ਆਵੇਗਾ 2481 ਕਰੋੜ ਦਾ ਖਰਚ    75 Years Of Constitution: ਸੰਵਿਧਾਨ ਦੇ 75 ਸਾਲ ਪੂਰੇ ਹੋਣ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਾਰੀ ਕੀਤਾ 75 ਰੁਪਏ ਦਾ ਸਿੱਕਾ ਤੇ ਡਾਕ ਟਿਕਟ    Punjab Robbery : ਬਜ਼ੁਰਗ ਔਰਤ ਨੂੰ ਘਰ 'ਚ ਬੰਧਕ ਬਣਾ ਕੇ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਲੁਟੇਰੇ ਫਰਾਰ    'Pushpa 2 The Rule' ਨੇ ਰਿਲੀਜ਼ ਤੋਂ 10 ਦਿਨ ਪਹਿਲਾਂ ਹੀ ਕੀਤੀ ਕਰੋੜਾਂ ਦੀ ਕਮਾਈ, RRR ਤੇ 'ਜਵਾਨ' ਨੂੰ ਛੱਡਿਆ ਪਿੱਛੇ     Trains Cancelled : ਨਿਰਮਾਣ ਕਾਰਜ ਕਾਰਨ Jalandhar ਆਉਣ ਵਾਲੀਆਂ 15 ਤੋਂ ਵੱਧ ਟਰੇਨਾਂ ਰੱਦ, ਵੇਖੋ List    CM ਮਾਨ ਨੇ ਕੀਤਾ ਵੱਡਾ ਐਲਾਨ, ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕੀਤਾ ਖੁਸ਼    QR ਕੋਡ ਨਾਲ ਆ ਰਿਹਾ ਹੈ ਨਵਾਂ PAN Card, ਸਰਕਾਰ ਨੇ 78 ਕਰੋੜ ਲੋਕਾਂ ਲਈ ਸ਼ੁਰੂ ਕੀਤਾ PAN 2.0, ਜਾਣੋ ਕਿਵੇਂ ਕੀਤਾ ਜਾਵੇਗਾ ਅਪਲਾਈ    Tarn Taran 'ਚ Gangster ਹਰਪ੍ਰੀਤ ਬਾਬਾ ਦੇ ਗੈਂਗ ਦੇ ਮੈਂਬਰ ਤੇ ਪੁਲਿਸ ਵਿਚਾਲੇ ਮੁਕਾਬਲਾ, ਗ੍ਰਿਫਤਾਰ     26/11 ਦਾ ਕਾਲਾ ਦਿਨ : 16 ਸਾਲ ਪਹਿਲਾਂ ਸਹਿਮ ਗਿਆ ਸੀ ਪੂਰਾ ਦੇਸ਼, ਜਾਣੋ ਕਿਵੇਂ ਹੋਇਆ ਸੀ ਭਾਰਤ 'ਤੇ ਸਭ ਤੋਂ ਵੱਡਾ ਹਮਲਾ    Chandigarh Nightclub Blasts: ਦੋ ਕਲੱਬਾਂ ਦੇ ਬਾਹਰ ਸੁੱਟੇ ਦੇਸੀ ਬੰਬ, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਪੁਲਿਸ ਜਾਂਚ 'ਚ ਜੁਟੀ   
Barnala ਸੀਟ 'ਤੇ ਕਾਂਗਰਸੀ ਉਮੀਦਵਾਰ Kuldeep Singh Kala Dhillon ਨੇ ਕੀਤਾ ਕਬਜ਼ਾ
November 23, 2024
Congress-Candidate-Kuldeep-Singh

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਵਿਧਾਨ ਸਭਾ ਹਲਕਾ ਬਰਨਾਲਾ ਜ਼ਿਮਨੀ ਚੋਣ ਨਤੀਜੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਜਿੱਤ ਮਿਲੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਅਤੇ ‘ਆਪ’ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 2147 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਚੋਣ ਵਿਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 28226 ਵੋਟਾਂ ਪਈਆਂ ਜਦਕਿ ‘ਆਪ’ ਦੇ ਅਧਿਕਾਰਕ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26079 ਵੋਟਾਂ ਮਿਲੀਆਂ। ‘ਆਪ’ ਤੋਂ ਬਾਗੀ ਹੋ ਕੇ ਚੋਣ ਲੜੇ ਗੁਰਦੀਪ ਸਿੰਘ ਬਾਠ ਨੂੰ 17937 ਵੋਟਾਂ ਮਿਲੀਆਂ ਜਦਕਿ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਅਤੇ ਸ: ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਨੂੰ ਮਹਿਜ਼ 7896 ਵੋਟਾਂ ਮਿਲੀਆਂ।


ਬਰਨਾਲਾ ਦੀ ਵਿਧਾਨ ਸਭਾ ਸੀਟ ਗੁਰਮੀਤ ਸਿੰਘ ਮੀਤ ਹੇਅਰ ਦੇ ਸੰਸਦ ਮੈਂਬਰ ਚੁਣੇ ਜਾਣ ਮਗਰੋਂ ਖ਼ਾਲੀ ਹੋਈ ਸੀ ਅਤੇ ‘ਆਪ’ ਨੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਸੀ ਜਦਕਿ ਪਾਰਟੀ ਦੇ ਇੱਕ ਹੋਰ ਆਗੂ ਗੁਰਦੀਪ ਸਿੰਘ ਬਾਠ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿੱਚ ਨਿੱਤਰੇ ਅਤੇ ਵੱਡੀ ਗਿਣਤੀ ਵਿਚ ਵੋਟਾਂ ਲਿਜਾ ਕੇ ‘ਆਪ’ ਦੇ ਅਧਿਕਾਰਤ ਉਮੀਦਵਾਰ ਦੀ ਹਾਰ ਦਾ ਕਾਰਨ ਬਣੇ।


Congress Candidate Kuldeep Singh Kala Dhillon Won The Barnala Seat

local advertisement banners
Comments


Recommended News
Popular Posts
Just Now
The Social 24 ad banner image