ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ: ਗੁਰਦਾਸਪੁਰ ਤੋਂ ਨੋਇਡਾ ਤੱਕ ਦਹਿਸ਼ਤ, 26 ਜਨਵਰੀ ਨੂੰ ਲੈ ਕੇ ਮਿਲਿਆ ਖ਼ੌਫ਼ਨਾਕ ਸੁਨੇਹਾ    ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਮਚੀ ਦਹਿਸ਼ਤ, ਕੋਲਡ ਸਟੋਰ 'ਚ ਲੱਗੀ ਭਿਆਨਕ ਅੱਗ    ਵੱਡੀ ਖ਼ਬਰ : NIA ਨੇ ਪੰਜਾਬ 'ਚ 10 ਥਾਵਾਂ 'ਤੇ ਕੀਤੀ ਛਾਪੇਮਾਰੀ, ਪੜ੍ਹੋ ਕੀ ਹੈ ਪੂਰਾ ਮਾਮਲਾ?    ਇੰਦੌਰ ਤੋਂ ਬਾਅਦ ਹੁਣ ਇੱਥੇ ਫੈਲਿਆ 'ਜ਼ਹਿਰੀਲਾ ਪਾਣੀ'; 19 ਬੱਚਿਆਂ ਸਮੇਤ ਕਈ ਹਸਪਤਾਲ ਭਰਤੀ, ਮਚਿਆ ਹਾਹਾਕਾਰ!    PM ਮੋਦੀ ਦਾ ਅੱਜ ਮਿਸ਼ਨ ਦੱਖਣ: ਰੇਲ ਸੇਵਾਵਾਂ ਤੇ ਵਿਕਾਸ ਕਾਰਜਾਂ ਦਾ ਦੇਣਗੇ ਤੋਹਫ਼ਾ    Punjab Weather : ਤੇਜ਼ ਹਵਾਵਾਂ ਤੇ ਮੀਂਹ ਨਾਲ ਵਧੀ ਠੰਢ, ਜਲੰਧਰ 'ਚ ਪਏ ਗੜੇ; ਜਾਣੋ ਅਗਲੇ 2 ਦਿਨਾਂ ਦਾ ਹਾਲ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਜਨਵਰੀ 2026)    ਡੋਡਾ 'ਚ ਵੱਡਾ ਹਾਦਸਾ: ਫੌਜ ਦੀ ਗੱਡੀ ਖੱਡ 'ਚ ਡਿੱਗੀ, 10 ਜਵਾਨ ਸ਼ਹੀਦ ਤੇ 10 ਜ਼ਖਮੀ    ਸੱਜਣ ਕੁਮਾਰ ਦੇ ਬਰੀ ਹੋਣ 'ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਸਖ਼ਤ ਇਤਰਾਜ਼; ਧਾਮੀ ਬੋਲੇ- 41 ਸਾਲਾਂ ਤੋਂ ਇਨਸਾਫ਼ ਉਡੀਕ ਰਹੇ ਪੀੜਤਾਂ ਨਾਲ ਹੋਇਆ ਧੱਕਾ    ਪੰਜਾਬ 'ਚ ਸਿਹਤ ਕ੍ਰਾਂਤੀ ਦਾ ਆਗਾਜ਼: ਮਾਨ ਤੇ ਕੇਜਰੀਵਾਲ ਨੇ ਲਾਂਚ ਕੀਤੀ 10 ਲੱਖ ਵਾਲੀ ਸਕੀਮ; ਹੁਣ ਹਰ ਪੰਜਾਬੀ ਦਾ ਇਲਾਜ ਹੋਵੇਗਾ ਮੁਫ਼ਤ   
ਜਲੰਧਰ ਵਿੱਚ ਭਾਜਪਾ ਨੇਤਾਵਾਂ ਦੀ ਗ੍ਰਿਫ਼ਤਾਰੀ
August 21, 2025
Bjp-leaders-arrested-

ਰਮਨ / Jalandhar

ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਭਾਜਪਾ ਨੇਤਾ ਕ੍ਰਿਸ਼ਨ ਦੇਵ ਭੰਡਾਰੀ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।


ਜਾਣਕਾਰੀ ਮੁਤਾਬਕ ਭਾਜਪਾ ਵੱਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਯੋਜਨਾ, ਗਰੀਬ ਕਲਿਆਣ ਯੋਜਨਾ ਅਤੇ ਕਿਸਾਨ ਫਸਲ ਬੀਮਾ ਯੋਜਨਾ ਵਰਗੀਆਂ ਸਕੀਮਾਂ ਦੀ ਜਾਣਕਾਰੀ ਪਹੁੰਚਾਈ ਜਾ ਰਹੀ ਸੀ।


ਇਸ ਦੌਰਾਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਆਦਮਪੁਰ ਤੋਂ ਤੇ ਕ੍ਰਿਸ਼ਨ ਦੇਵ ਭੰਡਾਰੀ ਨੂੰ ਸ਼ਾਹਕੋਟ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ।



Bjp leaders arrested

local advertisement banners
Comments


Recommended News
Popular Posts
Just Now