ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਮਚੀ ਦਹਿਸ਼ਤ, ਕੋਲਡ ਸਟੋਰ 'ਚ ਲੱਗੀ ਭਿਆਨਕ ਅੱਗ    ਵੱਡੀ ਖ਼ਬਰ : NIA ਨੇ ਪੰਜਾਬ 'ਚ 10 ਥਾਵਾਂ 'ਤੇ ਕੀਤੀ ਛਾਪੇਮਾਰੀ, ਪੜ੍ਹੋ ਕੀ ਹੈ ਪੂਰਾ ਮਾਮਲਾ?    ਇੰਦੌਰ ਤੋਂ ਬਾਅਦ ਹੁਣ ਇੱਥੇ ਫੈਲਿਆ 'ਜ਼ਹਿਰੀਲਾ ਪਾਣੀ'; 19 ਬੱਚਿਆਂ ਸਮੇਤ ਕਈ ਹਸਪਤਾਲ ਭਰਤੀ, ਮਚਿਆ ਹਾਹਾਕਾਰ!    PM ਮੋਦੀ ਦਾ ਅੱਜ ਮਿਸ਼ਨ ਦੱਖਣ: ਰੇਲ ਸੇਵਾਵਾਂ ਤੇ ਵਿਕਾਸ ਕਾਰਜਾਂ ਦਾ ਦੇਣਗੇ ਤੋਹਫ਼ਾ    Punjab Weather : ਤੇਜ਼ ਹਵਾਵਾਂ ਤੇ ਮੀਂਹ ਨਾਲ ਵਧੀ ਠੰਢ, ਜਲੰਧਰ 'ਚ ਪਏ ਗੜੇ; ਜਾਣੋ ਅਗਲੇ 2 ਦਿਨਾਂ ਦਾ ਹਾਲ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਜਨਵਰੀ 2026)    ਡੋਡਾ 'ਚ ਵੱਡਾ ਹਾਦਸਾ: ਫੌਜ ਦੀ ਗੱਡੀ ਖੱਡ 'ਚ ਡਿੱਗੀ, 10 ਜਵਾਨ ਸ਼ਹੀਦ ਤੇ 10 ਜ਼ਖਮੀ    ਸੱਜਣ ਕੁਮਾਰ ਦੇ ਬਰੀ ਹੋਣ 'ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਸਖ਼ਤ ਇਤਰਾਜ਼; ਧਾਮੀ ਬੋਲੇ- 41 ਸਾਲਾਂ ਤੋਂ ਇਨਸਾਫ਼ ਉਡੀਕ ਰਹੇ ਪੀੜਤਾਂ ਨਾਲ ਹੋਇਆ ਧੱਕਾ    ਪੰਜਾਬ 'ਚ ਸਿਹਤ ਕ੍ਰਾਂਤੀ ਦਾ ਆਗਾਜ਼: ਮਾਨ ਤੇ ਕੇਜਰੀਵਾਲ ਨੇ ਲਾਂਚ ਕੀਤੀ 10 ਲੱਖ ਵਾਲੀ ਸਕੀਮ; ਹੁਣ ਹਰ ਪੰਜਾਬੀ ਦਾ ਇਲਾਜ ਹੋਵੇਗਾ ਮੁਫ਼ਤ    ਸਾਵਧਾਨ! ਜ਼ੀਰਕਪੁਰ 'ਚ ਸ਼ਰੇਆਮ ਵਿਕ ਰਹੀ ਹੈ 'ਮੌਤ' ਵਰਗੀ ਚਾਈਨਾ ਡੋਰ; ਦੁਕਾਨਾਂ 'ਤੇ ਛਾਪਾ ਪਿਆ ਤਾਂ ਉੱਡ ਗਏ ਹੋਸ਼   
ਹੜ੍ਹਾਂ ਦੌਰਾਨ ਪੰਜਾਬ ਸਰਕਾਰ ਦਾ ਅਹਿਮ ਫੈਸਲਾ
August 31, 2025
Punjab-Govt-New-Design-
Chandigarh

ਚੰਡੀਗੜ੍ਹ:-ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਬਰਸਾਤ ਕਾਰਨ ਪੰਜਾਬ ਦੇ ਕਈ ਇਲਾਕਿਆਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਨੇ 'ਖੇਡਾਂ ਵਤਨ ਪੰਜਾਬ ਦੀਆਂ' ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। 'ਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਇਸੇ ਮਹੀਨੇ ਸ਼ੁਰੂ ਹੋਣਾ ਸੀ। ਇਸ ਤਹਿਤ 3 ਸਤੰਬਰ ਤੋਂ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਸਨ ਪਰ ਹੜ੍ਹ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਫ਼ਿਲਹਾਲ ਇਨ੍ਹਾਂ ਮੁਕਾਬਲਿਆਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਨ੍ਹਾਂ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਹਾਲਾਤ ਠੀਕ ਹੋਣ 'ਤੇ ਕੀਤਾ ਜਾਵੇਗਾ।

Punjab Govt New Design

local advertisement banners
Comments


Recommended News
Popular Posts
Just Now