ਦਰਦਨਾਕ ਹਾਦਸਾ : ਟ੍ਰੇਨ ਤੋਂ ਡਿੱਗ ਕੇ ਮੁਸਾਫ਼ਰ ਦੀ ਮੌਤ, ਪੜ੍ਹੋ ਪੂਰੀ ਖ਼ਬਰ     ਦਿੱਲੀ ਨੂੰ ਮਿਲੇਗੀ ਦੇਸ਼ ਦੀ ਪਹਿਲੀ 'ਰਿੰਗ ਮੈਟਰੋ': 8 ਮਾਰਚ ਨੂੰ ਪੀਐਮ ਮੋਦੀ ਕਰਨਗੇ ਉਦਘਾਟਨ    ਅਮਰੀਕੀ ਹਮਲਿਆਂ 'ਚ ਈਰਾਨ ਦੀ ਜਲ ਸੈਨਾ ਤਬਾਹ: 30 ਤੋਂ ਵੱਧ ਜਹਾਜ਼ ਡੁਬੋਏ; ਅਬੂ ਧਾਬੀ 'ਤੇ ਮਿਜ਼ਾਈਲ ਹਮਲਿਆਂ ਕਾਰਨ ਦਹਿਸ਼ਤ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (6 ਮਾਰਚ 2026)    ਖੰਨਾ ਬਲਾਕ ਸੰਮਤੀ ਚੋਣਾਂ 'ਚ ਸਿਆਸੀ ਪੇਚ ਫਸਿਆ; ਅਕਾਲੀ-ਕਾਂਗਰਸ ਦੇ ਬਾਈਕਾਟ ਕਾਰਨ ਚੋਣ ਮੁਲਤਵੀ    6.4 ਦੀ ਤੀਬਰਤਾ ਨਾਲ ਕੰਬੀ ਧਰਤੀ; 48 ਘੰਟਿਆਂ 'ਚ ਆਏ ਕਈ ਝਟਕੇ    ਲੁਧਿਆਣਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ; 42 ਪੇਟੀਆਂ ਸਣੇ ਇੱਕ ਨੂੰ ਦਬੋਚਿਆ    ਦਰਦਨਾਕ ਸੜਕ ਹਾਦਸਾ: ਦੋ ਮੋਟਰਸਾਈਕਲਾਂ ਦੀ ਟੱਕਰ 'ਚ 3 ਸਾਲਾ ਬੱਚੇ ਸਮੇਤ 4 ਮੌਤਾਂ    ਭਿਆਨਕ ਅਗਨੀਕਾਂਡ : ਹੋਲੀ ਵਾਲੇ ਦਿਨ 4 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, 2 ਮੌਤਾਂ    ਪੰਜਾਬ 'ਚ ਗਰਮੀ ਨੇ ਕੱਢੇ ਵੱਟ: ਫ਼ਿਰੋਜ਼ਪੁਰ 33.1 ਡਿਗਰੀ ਨਾਲ ਸਭ ਤੋਂ ਗਰਮ   
ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,
February 15, 2026
Honey-Sethi-

ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ LIVE ਹੋਇਆ ਹਨੀ ਸੇਠੀ, ਕਿਹਾ- “ਮੈਂ ਚੜ੍ਹਦੀ ਕਲਾਂ ‘ਚ ਹਾਂ…”,


ਲੁਧਿਆਣਾ ਦੇ ਦੋਰਾਹਾ ਕਸਬਿਆਂ ਤੋਂ ਇੱਕ ਪ੍ਰਸਿੱਧ ਸੋਸ਼ਲ ਮੀਡੀਆ ਇੰਫਲੁਐਂਸਰ ਅਤੇ ਬੂਟ ਦਾ ਕਾਰੋਬਾਰੀ ਹਨੀ ਸੇਠੀ ਨੇ ਆਪਣੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਵਿਚਾਲੇ ਵੱਡਾ ਖੁਲਾਸਾ ਕੀਤਾ ਹੈ। ਹਨੀ ਸੇਠੀ ਨੇ ਕਿਹਾ ਕਿ ਮੈਂ ਚੜ੍ਹਦੀ ਕਲਾਂ ਵਿੱਚ ਹਾਂ। ਮੇਰੀ ਦਵਾਈ ਚੱਲਦੀ ਹੈ ਅਤੇ ਦਵਾਈ ਲੈਣ ਕਰਕੇ ਹੀ ਮੇਰਾ ਡੋਪ ਟੈਸਟ ਪਾਜ਼ੀਟਿਵ ਆਇਆ ਹੈ।

ਹਨੀ ਸੇਠੀ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਦੱਸਿਆ ਕਿ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਕੇ ਵਧੀਆ ਕੰਮ ਕਰ ਰਹੀ ਹੈ। ਚਿੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਮੈਂ ਵੀ ਇਸ ਚੀਜ਼ ਤੋਂ ਗ੍ਰਸਤ ਸੀ ਪਰ ਛੁਡਾਉਣ ਲਈ ਬਹੁਤ ਦਵਾਈ ਲਈ ਹੈ। ਮੈਂ ਚੜ੍ਹਦੀ ਕਲਾਂ ਵਿੱਚ ਹਾਂ। ਮੇਰੀ ਦਵਾਈ ਚੱਲ ਰਹੀ ਹੈ। ਡੋਪ ਟੈਸਟ ਮੇਰਾ ਇਸ ਲਈ ਪਾਜ਼ੀਟਿਵ ਆਇਆ ਹੈ ਕਿਉਂਕਿ ਮੈਂ ਦਵਾਈ ਲੈ ਰਿਹਾ ਹਾਂ। ਦੂਜੀ ਗੱਲ ਜਿਹੜਾ ਸ਼ਖਸ ਚਿੱਟਾ ਪੀਂਦਾ ਹੋਵੇ ਉਹ ਇੰਨਾ ਕਾਰੋਬਾਰ ਨਹੀਂ ਕਰ ਸਕਦਾ। ਚਿੱਟਾ ਪੀਣ ਵਾਲੇ ਦਾ ਇੰਨਾ ਵਜ਼ਨ ਕਿਸ ਤਰ੍ਹਾਂ ਹੋਵੇਗਾ। ਦਵਾਈ ਲੈਣ ਕਰਕੇ ਹੀ ਮੇਰਾ ਡੋਪ ਟੈਸਟ ਪਾਜ਼ੀਟਿਵ ਆਇਆ ਹੈ

Honey Sethi

local advertisement banners
Comments


Recommended News
Popular Posts
Just Now