ਹਾਈਕੋਰਟ ਵੱਲੋਂ ਪੰਜਾਬ ਦੇ ਸਾਰੇ ਕਰਮਚਾਰੀਆਂ ਨੂੰ ਵੱਡੀ ਰਾਹਤ, DA ਬਰਾਬਰੀ ‘ਤੇ ਰੋਕ ਲਾਉਣ ਤੋਂ ਕੀਤਾ ਇਨਕਾਰ    Spouse Visa ‘ਤੇ ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖ਼ਬਰ! ਨਿਯਮ ‘ਚ ਕੀਤੀ ਗਈ ਸਖ਼ਤੀ, ਹੁਣ ਪਾਸ ਕਰਨਾ ਪਵੇਗਾ ਇੰਗਲਿਸ਼ ਟੈਸਟ    ਕੈਲੀਫੋਰਨੀਆਂ ’ਚ ਪੰਜਾਬੀ ਟਰੱਕ ਡਰਾਇਵਰ ਨੇ ਫਿਰ ਦਿੱਤਾ ਇਕ ਦਰਦਨਾਕ ਹਾਦਸੇ ਨੂੰ ਅੰਜ਼ਾਮ-2 ਲੋਕਾਂ ਦੀ ਮੌਤ    ਹਰਿਆਣਾ ਦੇ ਸਾਰੇ ਸਕੂਲਾਂ ਵਿਚ 25 ਮਈ ਤੋਂ 30 ਜੂਨ ਤੱਕ ਰਹਿਣਗੀਆਂ ਗਰਮੀਆਂ ਦੀਆਂ ਛੁੱਟੀਆਂ    ਮੋਹਾਲੀ ‘ਚ ਦਾਦਾ-ਦਾਦੀ ਸਾਹਮਣੇ ਬੱਚੀ ਦੀ ਕਿਡਨੈਪਿੰਗ, ਮਾਂ ਨੇ ਰਚੀ ਸਾਜ਼ਿਸ਼; CCTV ‘ਚ ਵਾਰਦਾਤ ਕੈਦ    ਸ੍ਰੀ ਮੁਕਤਸਰ ਸਾਹਿਬ ਦੇ ਗੁਰਨੂਰ ਸਿੰਘ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਚੋਣ    ਪੰਜਾਬ ਵਿਚ ਕੈਮਿਸਟਾਂ ਦੀ ਦੇਸ਼ਵਿਆਪੀ ਹੜਤਾਲ ਮੌਕੇ ਦਵਾਈਆਂ ਦੀਆਂ ਦੁਕਾਨਾਂ ਬੰਦ    ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ ਹੋਈਆਂ ਮੁਲਤਵੀ    ਉਘੇ ਕਬੱਡੀ ਖਿਡਾਰੀ ਸੰਦੀਪ ਲੁੱਧੜ ‘ਆਪ’ ’ਚ ਸ਼ਾਮਿਲ    ਸੁਲਤਾਨਪੁਰ ਲੋਧੀ ਦੇ ਡਾ. ਰੂਬਲ ਕਨੋਜੀਆ ਦੀ ਵਿਸ਼ਵ ਸਿਹਤ ਸੰਸਥਾ ਦੇ ਮੰਚ ‘ਤੇ ਵੱਡੀ ਉਪਲਬਧੀ   
ਹਾਂਗਕਾਂਗ ਚ 15ਵੇਂ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਚ ਪਈਆਂ ਧੂੰਮਾਂ
December 28, 2025
Hong-kong-tournament-

ਹਾਂਗਕਾਂਗ ਚ 15ਵੇਂ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਚ ਪਈਆਂ ਧੂੰਮਾਂ

ਪੰਜਾਬ ਯੂਥ ਕਲੱਬ, ਹਾਂਗ ਕਾਂਗ ਨੇ ਹੈਪੀ ਵੈਲੀ ਗਰਾਊਂਡ ਵਿੱਚ 15ਵਾਂ ਅੰਤਰਰਾਸ਼ਟਰੀ ਕਾਮਾਗਾਟਾਮਾਰੂ ਮੈਮੋਰੀਅਲ ਹਾਕੀ ਟੂਰਨਾਮੈਂਟ 2025 ਕਰਵਾਇਆ ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ 10 ਟੀਮਾਂ ਨੇ ਹਿੱਸਾ ਲਿਆ। 27-28 ਦਸੰਬਰ 2025 ਨੂੰ ਹੋਏ ਇਸ 2 ਦਿਨਾਂ ਟੂਰਨਾਮੈਂਟ ਵਿੱਚ ਜਾਪਾਨ, ਚੀਨ, ਪਾਕਿਸਤਾਨ ਅਤੇ ਹਾਂਗ ਕਾਂਗ ਦੀਆਂ ਟੀਮਾਂ ਨੇ ਹਿੱਸਾ ਲਿਆ। ਖਾਲਸਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 51,000 ਹਾਂਗ ਕਾਂਗ ਡਾਲਰ ਜਿੱਤੇ ਹਨ, YBSC 31,000 ਹਾਂਗ ਕਾਂਗ ਡਾਲਰ ਨਾਲ ਦੂਜੇ ਸਥਾਨ 'ਤੇ ਰਹੀ ਹੈ। ਖਾਲਸਾ ਨੌਜਵਾਨ ਸਭਾ ਨੇ 21,000 ਹਾਂਗ ਕਾਂਗ ਡਾਲਰ ਨਾਲ ਤੀਜੇ ਸਥਾਨ 'ਤੇ ਰਹੀ ਹੈ। ਪੰਜਾਬ ਯੂਥ ਕਲੱਬ ਦੇ ਪ੍ਰਧਾਨ ਗੁਰਦੇਵ ਸਿੰਘ ਗਾਲਿਬ ਨੇ ਕਾਮਾਗਾਟਾਮਾਰੂ ਦੇ ਇਤਿਹਾਸ ਬਾਰੇ ਦੱਸਿਆ। ਇਸ ਟੂਰਨਾਮੈਂਟ ਵਿੱਚ ਲਗਭਗ 1000 ਦਰਸ਼ਕਾਂ ਨੇ ਖੇਡ ਦਾ ਆਨੰਦ ਲਿਆ। ਹਾਂਗ ਕਾਂਗ ਦੇ ਕੌਂਸਲ ਜਨਰਲ ਸ੍ਰੀ ਰਾਜੇਸ਼ ਨਾਇਕ ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਸਨ।

Hong kong tournament

local advertisement banners
Comments


Recommended News
Popular Posts
Just Now