ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ: ਗੁਰਦਾਸਪੁਰ ਤੋਂ ਨੋਇਡਾ ਤੱਕ ਦਹਿਸ਼ਤ, 26 ਜਨਵਰੀ ਨੂੰ ਲੈ ਕੇ ਮਿਲਿਆ ਖ਼ੌਫ਼ਨਾਕ ਸੁਨੇਹਾ    ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਮਚੀ ਦਹਿਸ਼ਤ, ਕੋਲਡ ਸਟੋਰ 'ਚ ਲੱਗੀ ਭਿਆਨਕ ਅੱਗ    ਵੱਡੀ ਖ਼ਬਰ : NIA ਨੇ ਪੰਜਾਬ 'ਚ 10 ਥਾਵਾਂ 'ਤੇ ਕੀਤੀ ਛਾਪੇਮਾਰੀ, ਪੜ੍ਹੋ ਕੀ ਹੈ ਪੂਰਾ ਮਾਮਲਾ?    ਇੰਦੌਰ ਤੋਂ ਬਾਅਦ ਹੁਣ ਇੱਥੇ ਫੈਲਿਆ 'ਜ਼ਹਿਰੀਲਾ ਪਾਣੀ'; 19 ਬੱਚਿਆਂ ਸਮੇਤ ਕਈ ਹਸਪਤਾਲ ਭਰਤੀ, ਮਚਿਆ ਹਾਹਾਕਾਰ!    PM ਮੋਦੀ ਦਾ ਅੱਜ ਮਿਸ਼ਨ ਦੱਖਣ: ਰੇਲ ਸੇਵਾਵਾਂ ਤੇ ਵਿਕਾਸ ਕਾਰਜਾਂ ਦਾ ਦੇਣਗੇ ਤੋਹਫ਼ਾ    Punjab Weather : ਤੇਜ਼ ਹਵਾਵਾਂ ਤੇ ਮੀਂਹ ਨਾਲ ਵਧੀ ਠੰਢ, ਜਲੰਧਰ 'ਚ ਪਏ ਗੜੇ; ਜਾਣੋ ਅਗਲੇ 2 ਦਿਨਾਂ ਦਾ ਹਾਲ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਜਨਵਰੀ 2026)    ਡੋਡਾ 'ਚ ਵੱਡਾ ਹਾਦਸਾ: ਫੌਜ ਦੀ ਗੱਡੀ ਖੱਡ 'ਚ ਡਿੱਗੀ, 10 ਜਵਾਨ ਸ਼ਹੀਦ ਤੇ 10 ਜ਼ਖਮੀ    ਸੱਜਣ ਕੁਮਾਰ ਦੇ ਬਰੀ ਹੋਣ 'ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਸਖ਼ਤ ਇਤਰਾਜ਼; ਧਾਮੀ ਬੋਲੇ- 41 ਸਾਲਾਂ ਤੋਂ ਇਨਸਾਫ਼ ਉਡੀਕ ਰਹੇ ਪੀੜਤਾਂ ਨਾਲ ਹੋਇਆ ਧੱਕਾ    ਪੰਜਾਬ 'ਚ ਸਿਹਤ ਕ੍ਰਾਂਤੀ ਦਾ ਆਗਾਜ਼: ਮਾਨ ਤੇ ਕੇਜਰੀਵਾਲ ਨੇ ਲਾਂਚ ਕੀਤੀ 10 ਲੱਖ ਵਾਲੀ ਸਕੀਮ; ਹੁਣ ਹਰ ਪੰਜਾਬੀ ਦਾ ਇਲਾਜ ਹੋਵੇਗਾ ਮੁਫ਼ਤ   
ਹੜ੍ਹ ਦੀ ਮਾਰ, ਭਾਰੀ ਮੀਂਹ ਤੇ 50 ਪਿੰਡਾਂ ਦੀ ਬਿਜਲੀ ਠੱਪ
August 27, 2025
Flood-Mews
Gurdaspur

ਪੰਜਾਬ ‘ਚ ਬਿਆਸ ਸਤਲੁਜ ਰਾਵੀ ਦਰਿਆ ਸਭ ਨੱਕੋ-ਨੱਕ ਭਰੇ ਹੋਏ ਹਨ ਤੇ ਦਰਿਆਵਾਂ ਨੇੜਲੇ ਇਲਾਕਿਆਂ ਵਿੱਚ ਹੜ੍ਹਾਂ ਨੇ ਬੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈ ਇਹਨਾਂ ਇਲਾਕਿਆਂ ਵਿੱਚ ਵੱਸਦੇ ਲੋਕ ਜਿੱਥੇ ਅਲੱਗ ਅਲੱਗ ਸਮੱਸਿਆ ਨਾਲ ਜੂੰਝ ਰਹੇ ਹਨ ਉੱਥੇ ਹੀ ਰਾਵੀ ਤੋਂ 6 ਕਿਲੋਮੀਟਰ ਦੂਰੀ 'ਤੇ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਜੀਵਨ ਚੱਕ, ਬੁਗਨਾ, ਗੰਜੀ ਸਮੇਤ 66 ਕੇਵੀ ਬਿਜਲੀ ਘਰ ਗਾਲਹੜੀ ਵੀ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ। ਜਿਸ ਕਾਰਨ 66 ਕੇਵੀ ਬਿਜਲੀ ਘਰ ਦੀ ਸਪਲਾਈ ਬਿਲਕੁਲ ਬੰਦ ਕਰਨੀ ਪਈ ਹੈ ਅਤੇ ਇੱਥੇ ਚੱਲਣ ਵਾਲੇ ਵੱਖ-ਵੱਖ ਫੀਡਰਾਂ ਤੋਂ ਕਰੀਬ 50 ਪਿੰਡਾਂ ਦੀ ਸਪਲਾਈ ਬਿਲਕੁਲ ਠੱਪ ਹੋ ਗਈ ਹੈ।

ਬਿਜਲੀ ਠੱਪ ਹੋਣ ਕਾਰਨ ਲੋਕਾਂ ਨੂੰ ਹਨੇਰੇ ਵਿੱਚ ਹੀ ਰਾਤ ਗੁਜ਼ਾਰਨ ਲਈ ਮਜਬੂਰ ਹਨ। ਉਧਰ ਲਗਾਤਾਰ ਮੀਂਹ ਕਾਰਨ ਰਾਵੀ ਦਾ ਪਾਣੀ ਪੱਧਰ ਘੱਟਣ ਦੀ ਬਜਾਏ ਵੱਧਦਾ ਨਜ਼ਰ ਆ ਰਿਹਾ ਹੈ ਪਾਣੀ ਦਾ ਪੱਧਰ ਲਗਾਤਾਰ ਵੱਧਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਤੇ ਲੋਕ ਰਾਤਾਂ ਵੀ ਜਾਗ ਕੇ ਕੱਟਣ ਨੂੰ ਮਜਬੂਰ ਹਨ ।

Flood Mews

local advertisement banners
Comments


Recommended News
Popular Posts
Just Now