ਦਿੱਤਾ ਹੋਇਆ ਸਮਾਂ ਪੂਰਾ ਹੋਣ 'ਤੇ ਪੁਲਿਸ ਵਲੋਂ ਬੱਬੂ ਮਾਨ ਦਾ ਅਖਾੜਾ ਰੋਕਣ 'ਤੇ ਨੌਜਵਾਨ ਭੜਕੇ
February 15, 2026
ਦਿੱਤਾ ਹੋਇਆ ਸਮਾਂ ਪੂਰਾ ਹੋਣ 'ਤੇ ਪੁਲਿਸ ਵਲੋਂ ਬੱਬੂ ਮਾਨ ਦਾ ਅਖਾੜਾ ਰੋਕਣ 'ਤੇ ਨੌਜਵਾਨ ਭੜਕੇ
ਬੱਲੋ ਮਾਜਰਾ ਕਬੱਡੀ ਕੱਪ ਦੌਰਾਨ ਪ੍ਰਸ਼ਾਸਨ ਵਲੋਂ ਦਿੱਤਾ ਹੋਇਆ ਸਮਾਂ ਪੂਰਾ ਹੋ ਜਾਣ'ਤੇ ਪੁਲਿਸ ਵਲੋਂ ਬੱਬੂ ਮਾਨ ਦਾ ਅਖਾੜਾ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਕੁਝ ਨੌਜਵਾਨਾਂ ਵਲੋਂ ਹੂਟਿੰਗ ਕੀਤੀ ਗਈ ਸੀ ਪਰ ਪ੍ਰਸ਼ਾਸਨ ਵਲੋਂ ਕੁਝ ਸਮਾਂ ਹੋਰ ਦੇਣ ਤੋਂ ਨੌਜਵਾਨ ਸ਼ਾਂਤ ਹੋ ਗਏ।
Babbu Mann
Comments
Recommended News
Popular Posts
Just Now