'Veer Da Viya' : ਪ੍ਰਸਿੱਧ ਗੀਤਕਾਰ Binder Karamjit ਪੁਰੀ ਦਾ ਲਿਖਿਆ ਹੋਇਆ ਨਵਾਂ ਟ੍ਰੈਕ 'ਵੀਰ ਦਾ ਵਿਆਹ' ਰਿਲੀਜ਼

March 5, 2025

Admin / Entertainment
ਪਰਮਜੀਤ ਸਿੰਘ, ਡਡਵਿੰਡੀ : ਪੰਜਾਬੀ ਸੰਗੀਤ ਜਗਤ ਅਤੇ ਸਾਹਿਤ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਪ੍ਰਸਿੱਧ ਗੀਤਕਾਰ ਬਿੰਦਰ ਕਰਮਜੀਤ ਪੁਰੀ ਦਾ ਲਿਖਿਆ ਹੋਇਆ ਅਤੇ ਪ੍ਰਸਿੱਧ ਐਕਟਰ, ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਦਿਲਖੁਸ਼ ਥਿੰਦ ਦਾ ਗਾਇਆ ਹੋਇਆ ਨਵਾਂ ਟ੍ਰੈਕ 'ਵੀਰ ਦਾ ਵਿਆਹ' ਦਿਲਖੁਸ਼ ਰਿਕਾਰਡਜ਼ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਬਿੰਦਰ ਕਰਮਜੀਤ ਪੁਰੀ ਨੇ ਦੱਸਿਆ ਕਿ ਇਸ ਟ੍ਰੈਕ ਦਾ ਮਿਊਜ਼ਿਕ ਵੀ ਪ੍ਰਸਿੱਧ ਲੋਕ ਗਾਇਕ ਦਿਲਖੁਸ਼ ਥਿੰਦ ਨੇ ਖੁਦ ਹੀ ਤਿਆਰ ਕੀਤਾ ਹੈ ਅਤੇ ਇਸਦੇ ਡਾਇਰੈਕਟਰ ਨਵੀਨ ਜੇਠੀ ਅਤੇ ਸੋਨੀ ਬੁੱਲੇਵਾਲ ਹੈ।
New Track Veer Da Viya Written By Renowned Lyricist Binder Karamjit Puri Released

Comments
Recommended News
Popular Posts
Just Now
