ਤਰੁਣ ਚੁੱਘ ਦੇ 'ਆਪ' ਸਰਕਾਰ 'ਤੇ ਤਿੱਖੇ ਹਮਲੇ; ਕਿਹਾ— "ਪੁਲਿਸ ਰਾਹੀਂ ਰੈਲੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ    ਮੋਗਾ ਰੈਲੀ ਅਲਰਟ: ਅਮਿਤ ਸ਼ਾਹ ਦੀ ਆਮਦ 'ਤੇ ਟ੍ਰੈਫਿਕ ਪਲਾਨ ਜਾਰੀ; ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਦੇਖੋ ਬਦਲਵੇਂ ਰੂਟ    ਪੰਜਾਬ 'ਚ ਭਾਜਪਾ ਦਾ ਚੋਣ ਬਿਗਲ: ਮੋਗਾ ਦੀ 'ਬਦਲਾਅ ਰੈਲੀ' 'ਚ ਅੱਜ ਗਰਜਣਗੇ ਅਮਿਤ ਸ਼ਾਹ    ਬਠਿੰਡਾ 'ਚ ਚੱਲੀਆਂ ਤਾਬੜਤੋੜ ਗੋਲੀਆਂ: ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਟਕਰਾਅ    ਪੰਜਾਬ 'ਚ ਅੱਜ ਤੋਂ 'ਯੈਲੋ ਅਲਰਟ': ਪੱਛਮੀ ਗੜਬੜੀ ਕਾਰਨ 4 ਦਿਨ ਪਵੇਗਾ ਮੀਂਹ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (14 ਮਾਰਚ 2026)    Punjab News : ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ: ਹੁਣ ਇਹਨਾਂ ਸਟੇਸ਼ਨਾਂ 'ਤੇ ਮਿਲੇਗੀ ਇਹ ਸੁਵਿਧਾ     ਮਿਡਲ ਈਸਟ ਜੰਗ ਦਾ ਪੰਜਾਬ 'ਚ ਵੱਡਾ ਅਸਰ: ਰਸੋਈ ਗੈਸ ਲਈ ਪਈਆਂ ਹਾਹਾਕਾਰਾਂ; ਵਿਆਹਾਂ ਦੇ ਮੈਨਿਊ ਹੋਏ ਛੋਟੇ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ ਨੂੰ ਦੋ-ਟੂਕ ਜਵਾਬ: 'ਨਸ਼ਾ ਛੱਡੋ ਜਾਂ ਸ਼ਹਿਰ ਛੱਡੋ'    ਪੰਜਾਬ-ਚੰਡੀਗੜ੍ਹ 'ਚ ਭਲਕੇ ਤੋਂ ਬਦਲੇਗਾ ਮੌਸਮ: 4 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ 'ਯੈਲੋ ਅਲਰਟ' ਜਾਰੀ   
Shreyas Talpade: ਕਾਨੂੰਨੀ ਸ਼ਿਕੰਜੇ 'ਚ ਫਸਿਆ Golmaal ਦਾ ਇਹ ਐਕਟਰ, ਕਰੋੜਾਂ ਦੀ ਧੋਖਾਧੜੀ ਦੇ ਲੱਗੇ ਦੋਸ਼, 15 ਲੋਕਾਂ ਖਿਲਾਫ ਮਾਮਲਾ ਦਰਜ
March 28, 2025
Shreyas-Talpade-This-Golmaal-Act

Admin / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਸ਼੍ਰੇਅਸ ਤਲਪੜੇ ਸਮੇਤ 15 ਲੋਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਮਹੋਬਾ 'ਚ ਚਿੱਟ ਫੰਡ ਕੰਪਨੀ ਦੇ ਨਾਂ 'ਤੇ ਕਰੋੜਾਂ ਦੀ ਧੋਖਾਧੜੀ ਦਾ ਦੱਸਿਆ ਜਾ ਰਿਹਾ ਹੈ। ਸ਼੍ਰੇਅਸ ਤਲਪੜੇ ਇਸ ਕੰਪਨੀ 'ਚ ਬਤੌਰ ਪ੍ਰਮੋਟਰ ਕੰਮ ਕਰ ਰਿਹਾ ਸੀ।


ਜਾਣਕਾਰੀ ਮੁਤਾਬਕ ਸ਼੍ਰੇਅਸ ਤਲਪੜੇ ਜਿਸ ਕੰਪਨੀ 'ਚ ਕੰਮ ਕਰ ਰਹੇ ਸੀ। ਇਸ ਚਿਟ ਫੰਡ ਕੰਪਨੀ ਦਾ ਨਾਮ 'ਦਿ ਲੋਨੀ ਅਰਬਨ ਮਲਟੀਸਟੇਟ ਕ੍ਰੈਡਿਟ ਐਂਡ ਥ੍ਰੀਫਟ ਕੋਆਪਰੇਟਿਵ ਸੋਸਾਇਟੀ ਲਿਮਟਿਡ' ਹੈ। ਜਿਸ ਨੇ ਲੋਕਾਂ ਨੂੰ ਪੈਸੇ ਕਮਾਉਣ ਦੇ ਸੁਪਨੇ ਦਿਖਾ ਕੇ ਕਰੋੜਾਂ ਰੁਪਏ ਵਸੂਲੇ ਅਤੇ ਭੱਜ ਗਏ।


ਦੱਸਣਯੋਗ ਹੈ ਕਿ ਸ਼੍ਰੇਅਸ ਤਲਪੜੇ ਦੇ ਨਾਲ ਸਮੀਰ ਅਗਰਵਾਲ, ਸਾਨੀਆ ਅਗਰਵਾਲ, ਆਰਕੇ ਸ਼ੈੱਟੀ, ਸੰਜੇ ਮੁਦਗਿਲ, ਲਲਿਤ ਵਿਸ਼ਵਕਰਮਾ, ਦਲਚੰਦਰ ਕੁਸ਼ਵਾਹਾ, ਸੁਨੀਲ ਵਿਸ਼ਵਕਰਮਾ, ਸਚਿਨ ਰੈਕਵਾਰ, ਕਮਲ ਰੈਕਵਾਰ, ਸੁਨੀਲ ਰੈਕਵਾਰ, ਮਹੇਸ਼ ਰੈਕਵਾਰ, ਮੋਹਨ ਕੁਸ਼ਵਾਹਾ, ਜਿਤੇਂਦਰ ਨਾਮਦੇਵ, ਨਾਰਾਇਣ ਸਿੰਘ ਰਾਜਪੂਤ ਦੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ।


ਐਲਯੂਸੀਸੀ ਚਿਟਫੰਡ ਕੰਪਨੀ ਪਿਛਲੇ 10 ਸਾਲਾਂ ਤੋਂ ਮਹੋਬਾ ਵਿਚ ਕੰਮ ਕਰ ਰਹੀ ਸੀ। ਜਿਸ ਨੇ ਰਕਮ ਦੁੱਗਣੀ ਕਰਨ ਦੇ ਨਾਂ 'ਤੇ ਖਪਤਕਾਰਾਂ ਨਾਲ ਠੱਗੀ ਮਾਰੀ। ਧਾਰਾ 419, 420 ਦੇ ਤਹਿਤ ਸਾਰਿਆਂ ਖਿਲਾਫ ਮਾਮਲਾ ਦਰਜ ਹੋਣ ਨਾਲ ਹਲਚਲ ਮਚੀ ਹੋਈ ਹੈ।

Shreyas Talpade This Golmaal Actor Is Caught In Legal Trouble Accused Of Cheating Crores Case Registered Against 15 People

local advertisement banners
Comments


Recommended News
Popular Posts
Just Now