April 29, 2025
PUNJABਪੰਜਾਬ: ਲੰਮੇ ਅਰਸੇ ਤੋਂ ਆਪਣੀ ਗਾਇਕੀ ਦਾ ਲੋਹਾ ਮਨਵਾ ਰਹੀ ਮਾਨਸਾ ਪੰਜਾਬ ਦੀ ਧੀ ਜਿਸ ਨੇਂ ਕੀ ਭਾਰਤ ਹੀ ਨਹੀਂ ਬਲਕਿ ਆਪਣੀ ਗਾਇਕੀ ਦਾ ਲੋਹਾ ਦੇਸ਼ਾਂ ਵਿਦੇਸ਼ਾਂ ਚ ਵੀ ਮਨਵਾਇਆ ਹੈਂ, ਮੈਂ ਜ਼ਿਕਰ ਕਰ ਰਿਹਾਂ ਬੁਲੰਦ ਆਵਾਜ਼ ਦੀ ਮਲਿਕਾ ਹਰਮਨਦੀਪ ਜੋ ਕੀ ਇਸ ਖ਼ਾਲਸਾ ਦਿਵਸ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਆਪਣੇ ਨਵੇਂ ਆਡੀਓ ਵੀਡੀਓ ਟ੍ਰੈਕ ( ਦਿਨ ਵਿਸ਼ਾਖੀ ਵਾਲਾ ) ਨਾਲ ਹਾਜ਼ਰ ਹੋਈ ਹੈ, ਇਸ ਧਾਰਮਿਕ ਗੀਤ ਨੂੰ ਨਾਮਵਾਰ ਕੰਪਨੀ ਸਾਇਰਨ ਮਿਊਜ਼ਿਕ ਅਤੇ ਸ਼ਿੰਦਾ ਨਿਹਾਲੂਵਾਲ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਪ੍ਰੋਡਿਊਸਰ ਤਰੁਨਦੀਪ ਸੇਠੀ ਨੇਂ ਦੱਸਿਆ ਕੀ ਇਸ ਧਾਰਮਿਕ ਟ੍ਰੈਕ ਦਿਨ ਵਿਸ਼ਾਖੀ ਵਾਲਾ ਦਾ ਸੰਗੀਤ ਬਹੁਤ ਹੀ ਸੂਝਵਾਨ ਸੰਗੀਤਕਾਰ ਪੰਕਜ ਆਹੂਜਾ ਵੱਲੋਂ ਸੰਗੀਤਿਕਾ ਸਟੂਡੀਓ ਮੋਹਾਲੀ ਵਿਖ਼ੇ ਤਿਆਰ ਕੀਤਾ ਗਿਆ ਹੈ, ਅਤੇ ਇਸਦੇ ਬੋਲ ਗੀਤਕਾਰ ਹਰਦਿਆਲ ਸਿੰਘ ਚੀਮਾਂ ਵਹਿਣੀਵਾਲ ਵੱਲੋਂ ਲਿਖੇ ਗਏ ਹਨ, ਇਸ ਧਾਰਮਿਕ ਗੀਤ ਨੂੰ ਤੁਸੀਂ ਯੂ ਟਿਊਬ ਅਤੇ ਹਰ ਇੱਕ ਸੋਸ਼ਲ ਮੀਡਿਆ ਪਲੇਟਫਾਰਮ ਉੱਤੇ ਸੁਣ ਦੇਖ ਸਕਦੇ ਹੋ, ਸਾਡੇ ਅਦਾਰੇ ਵੱਲੋਂ ਗਾਇਕਾ ਹਰਮਨਦੀਪ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ
Https livepunjabitv com control add posts php