' ਆਪਰੇਸ਼ਨ ਸਿੰਦੂਰ ' ਤੇ ਬਣਨ ਜਾ ਰਹੀ ਹੈ ਫਿਲਮ , ਪਹਿਲਾ ਪੋਸਟਰ ਕੀਤਾ ਜਾਰੀ।
May 10, 2025
ਇੱਕ ਪਾਸੇ ਭਾਰਤ ਤੇ ਪਾਕ ਚ ਜੰਗ ਕਾਰਨ ਤਨਾਅ ਦਾ ਮਾਹੌਲ ਬਣਿਆ ਹੋਇਆ। ਦੂਜੇ ਪਾਸੇ ਪਾਕਿਸਤਾਨ ਦੇ ਵਿਰੁੱਧ ਜਵਾਬ ਮਿਸ਼ਨ ਨੂੰ 'ਆਪਰੇਸ਼ਨ ਸਿੰਦੂਰ ' ਦਾ ਨਾਮ ਦਿੱਤਾ ਗਿਆ ਹੈ ,ਜਿਸ ਉੱਤੇ ਹੁਣ ਇੱਕ ਫਿਲਮ ਦਾ ਨਿਰਮਾਣ ਵੀ ਹੋਣ ਜਾ ਰਿਹਾ ਹੈ।
ਜਾਣਕਾਰੀ ਮੁਤਾਬਿਕ ਦੱਸ ਦਈਏ ਕਿ ਇਹ ਫਿਲਮ ਵਿੱਕੀ ਬਗਨਾਨੀ ਤੇ ਕੰਟੇੰਟ ਇੰਜੀਨੀਅਰ ਦੇ ਵਲੋਂ ਬਣਨ ਜਾ ਰਹੀ ਹੈ। ਇਸ ਫਿਲਮ ਦਾ ਐਲਾਨ ਇੱਕ AI ਪੋਸਟਰ ਦੇ ਦੁਆਰਾ ਕੀਤਾ ਗਿਆ। ਜੇਕਰ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿਚ ਇੱਕ ਮਹਿਲਾ ਫੌਜੀ ਅਧਿਕਾਰੀ ਹੱਥ ਵਿਚ ਬੰਦੂਕ ਲੈ ਕੇ ਖੜੀ ਹੈ। ਪੋਸਟਰ ਦੇ ਪਿੱਛੇ ਲਿਖੀਆਂ ਹੈ 'operation sindoor,' "ਭਾਰਤ ਮਾਤਾ ਕਿ ਜੈ "
ਇਹ ਫਿਲਮ ਦਾ ਪੋਸਟਰ ਜੈਕੀ ਭਗਨਾਨੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸਾਂਝੀ ਕੀਤਾ।
Https livepunjabitv com control add posts php
Comments
Recommended News
Popular Posts
Just Now