ਅੰਗਰੇਜ਼ੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਦਾ ਹੋਇਆ ਦਿਹਾਂਤ
July 4, 2025
ਅਮਰੀਕਾ , 4 ਜੁਲਾਈ 2025 : ਪ੍ਰਸਿੱਧ ਅੰਗਰੇਜ਼ੀ ਫ਼ਿਲਮ ‘ਰਿਸੀਵਰ ਡੌਗ ‘ਅਤੇ ‘ਕਿਲ ਬਿਲ’ ’ਚ ਚਰਚਿਤ ਰੋਲ ਅਦਾ ਕਰਨ ਵਾਲੇ ਪ੍ਰਸਿੱਧ ਅਦਾਕਾਰ ਮਾਈਕਲ ਮੈਡੀਸਨ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਦੇ ਕੈਲੀਫ਼ੋਰਨੀਆ ’ਚ ਦਿਹਾਂਤ ਹੋਣ ਦੀ ਸੂਚਨਾ ਹੈ।
ਉਹ 67 ਸਾਲਾਂ ਦੇ ਸਨ । ਆਪਣੇ ਫ਼ਿਲਮੀ ਕੈਰੀਅਰ ਦੌਰਾਨ ਮੈਡੀਸਨ ਨੇ ਵੱਖ-ਵੱਖ ਅੰਗਰੇਜ਼ੀ ਫ਼ਿਲਮਾਂ ਚ ਤਕਰੀਬਨ 300 ਤੋਂ ਵਧੇਰੇ ਕਿਰਦਾਰ ਨਿਭਾਏ ਸਨ। ਮਾਈਕਲ ਦੀ ਮੌਤ ਨਾਲ ਅੰਗਰੇਜ਼ੀ ਫ਼ਿਲਮਾਂ ਦੇ ਇੱਕ ਦੌਰ ਦਾ ਅੰਤ ਹੋਣਾ ਮੰਨਿਆ ਜਾ ਰਿਹਾ ਹੈ।
Read More : ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ
The Famous Actor Of English Movies Has Passed Away
Comments
Recommended News
Popular Posts
Just Now